tag:blogger.com,1999:blog-3930715264118678715.post8045882212558735264..comments2023-12-28T01:30:06.896+11:00Comments on ਸਫ਼ਰ ਸਾਂਝ : ਨਿਰਾਰਥਕ ਸ਼ਬਦ (ਵਾਰਤਾ )ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger3125tag:blogger.com,1999:blog-3930715264118678715.post-35923191908085738082020-05-14T17:05:01.573+10:002020-05-14T17:05:01.573+10:00Plz send us example alsoPlz send us example alsoAnonymoushttps://www.blogger.com/profile/01053362852778441369noreply@blogger.comtag:blogger.com,1999:blog-3930715264118678715.post-81646358778091451432017-10-11T23:16:15.208+11:002017-10-11T23:16:15.208+11:00ਹਰਦੀਪ ! ਮੇਰਾ ਭੀ ਖਿਆਲ ਹੈ ਕਿ ਇਹ ਨਿਰਾਰਥਕ ਸ਼ਬਦ ਵਰਤ ਕੇ ਮ...ਹਰਦੀਪ ! ਮੇਰਾ ਭੀ ਖਿਆਲ ਹੈ ਕਿ ਇਹ ਨਿਰਾਰਥਕ ਸ਼ਬਦ ਵਰਤ ਕੇ ਮਾਂ ਬੋਲੀ ਵਿਚ ਅਪਣਾਪਨ ਜਿਹਾ ਮਹਿਸੂਸ ਹੁੰਦਾ ਹੈ ਅਤੇ ਅਛਾ ਲਗਦਾ ਹੈ, ਜਿਸ ਤਰਾਂ ਪੱਗ ਉਤੇ ਅਭਰਕ ਚਮਕਦਾ ਹੋਵੇ . ਇਹ ਛੋਟਾ ਜਿਹਾ ਲੇਖ ਦੋ ਸਾਲ ਹੋਏ ਹਿੰਦੀ ਵਿਚ ਛਪਿਆ ਸੀ ਅਤੇ ਇਸ ਨੂੰ ਹਿੰਦੀ ਵਿਚ ਹੀ ਇੱਕ ਰੇਡੀਓ ਪ੍ਰੀਜ਼ੈਨ੍ਤਰ ਨੇ ਦੋ ਸਾਲ ਹੋਏ ਇੱਕ ਕਵੀ ਦਰਬਾਰ ਵਿਚ ਪੜ੍ਹਿਆ ਸੀ .ਮੈਂ ਤੇ ਜਾ ਨਹੀਂ ਸਕਿਆ ਸੀ ਲੇਕਿਨ ਮੇਰੀ ਪਤਨੀ ਗਈ ਸੀ ਅਤੇ ਦਸਦੀ ਸੀ ਲੋਕੀ ਬਹੁਤ ਹੱਸੇ ਸੀ ਅਤੇ ਕੁਛ ਕਵੀਆਂ ਦੇ ਨਾਮ ਭੀ ਨਿਰਾਰਥਕ ਸ਼ਬਦ ਵਰਤ ਕੇ ਲਏ ਗਏ ਸਨ . ਸੋਚਿਆ, ਇਸ ਨੂੰ ਪੰਜਾਬੀ ਰੂਪ ਭੀ ਦੇ ਦੀਆਂ .gurmail bhamrahttps://www.blogger.com/profile/11746779193364472918noreply@blogger.comtag:blogger.com,1999:blog-3930715264118678715.post-22367351341371547302017-10-11T22:13:23.796+11:002017-10-11T22:13:23.796+11:00ਆਪ ਦੀ ਲਿਖਤ ਨੇ ਅੱਜ ਇੱਕ ਵਾਰ ਫੇਰ ਪੰਜਾਬੀ ਵਿਆਕਰਣ ਦੀ ਦੁਹ...ਆਪ ਦੀ ਲਿਖਤ ਨੇ ਅੱਜ ਇੱਕ ਵਾਰ ਫੇਰ ਪੰਜਾਬੀ ਵਿਆਕਰਣ ਦੀ ਦੁਹਰਾਈ ਕਰਵਾ ਦਿੱਤੀ। ਸ਼ਬਦ ਵਰਤਣ ਦੀ ਅਜਿਹੀ ਪ੍ਰਕ੍ਰਿਆ ਨੂੰ ਦੁਰੁਕਤੀ ਕਿਹਾ ਜਾ ਸਕਦਾ ਹੈ ਭਾਵੇਂ ਕਿ ਵਿਵਿਹਾਰ ਵਿਚ ਦੋ ਤੋਂ ਵਧ ਵਾਰ ਦੁਹਰਾਈ ਵੀ ਹੋ ਸਕਦੀ ਹੈ।ਅਰਥਾਂ ਨੂੰ ਵਿਆਪਕ ਅਤੇ ਅਰਥਭਰਪੂਰ ਬਣਾਉਣ ਲਈ ਦੁਰੁਕਤੀ ਇਕ ਆਮ ਭਾਸ਼ਾਈ ਵਰਤਾਰਾ ਹੈ।ਰੋਟੀ-ਰਾਟੀ, ਚਾਹ-ਸ਼ਾਹ, ਪਾਣੀ-ਧਾਣੀ ਵਿਚ ਰਾਟੀ, ਸ਼ਾਹ, ਧਾਣੀ ਨਿਰਾਰਥਕ ਕਹੇ ਜਾਂਦੇ ਹਨ।ਅਜਿਹੇ ਸ਼ਬਦ ਜੁੱਟਾਂ ਵਿਚਲੇ ਸ਼ਬਦ ਰਾਟੀ, ਸ਼ਾਹ, ਧਾਣੀ ਆਪਣੀ ਹੋਂਦ ਆਪਣੇ ਸਾਥੀਆਂ ਦੀ ਸ਼ਾਨ ਵਧਾਉਣ ਲਈ ਕਾਇਮ ਰਖਦੇ ਹਨ। ਇਕ ਹੋਰ ਕਿਸਮ ਹੈ ਜਿਸ ਵਿਚ ਅਸੀਂ ਕਥਿਤ ਨਿਰਾਰਥਕ ਸ਼ਬਦ ਕਿਸੇ ਦੁਰੁਕਤੀ ਤੋਂ ਪਹਿਲਾਂ ਲਾਉਂਦੇ ਹਾਂ ਜਿਵੇਂ ਉਪਰੋਕਤ ਸ਼ਬਦਾਂ ਨੂੰ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕੜੀ-ਕਚਹਿਰੀ, ਜੜੀ-ਜਮੀਨ, ਰੜੀ-ਰੋਟੀ, ਪੜਾ-ਪਾਣੀ, ਮੜਾ-ਮਕਾਨ। ਸਫ਼ਰ ਸਾਂਝ https://www.blogger.com/profile/00175907955598447897noreply@blogger.com