tag:blogger.com,1999:blog-3930715264118678715.post8166667996562602231..comments2023-12-28T01:30:06.896+11:00Comments on ਸਫ਼ਰ ਸਾਂਝ : ਗ਼ਜ਼ਲ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger2125tag:blogger.com,1999:blog-3930715264118678715.post-60932625309166289252017-07-25T02:12:56.384+10:002017-07-25T02:12:56.384+10:00ਬਹੁਤ ਸੁੰਦਰ ਗ਼ਜ਼ਲ ਬਹੁਤ ਸੁੰਦਰ ਗ਼ਜ਼ਲ DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-38174168270362123502017-07-22T07:38:04.554+10:002017-07-22T07:38:04.554+10:00ਬਹੁਤ ਦੇਰ ਬਾਦ ਸਾਂਝ ਪਾਈ ਹੈ। ਬਹੁਤ ਬਹੁਤ ਸ਼ੁਕਰੀਆ ਜੋਗਿੰਦਰ...ਬਹੁਤ ਦੇਰ ਬਾਦ ਸਾਂਝ ਪਾਈ ਹੈ। ਬਹੁਤ ਬਹੁਤ ਸ਼ੁਕਰੀਆ ਜੋਗਿੰਦਰ ਸਿੰਘ ਜੀਓ । <br />ਸਰਹੱਦਾਂ 'ਤੇ ਲੜਦੇ ਜਵਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਨਾਲ ਹੀ ਉਹਨਾਂ ਦੇ ਘਰਦਿਆਂ ਨੂੰ। ਇਸ ਗ਼ਜ਼ਲ 'ਚ ਕੁਝ ਅਜਿਹੇ ਹੀ ਭਾਵ ਪ੍ਰਗਟਾਏ ਨੇ ਜੋ ਇੱਕ ਫੌਜੀ ਦੀ ਪਤਨੀ ਦੇ ਹਨ, ਜਦੋਂ ਉਸ ਦਾ ਪਤੀ ਲੜਾਈ ਕਾਰਨ ਬਹੁਤ ਚਿਰ ਘਰ ਨਹੀਂ ਪਰਤਦਾ ਤਾਂ ਉਹ ਕਿਵੇਂ ਪ੍ਰੇਸ਼ਾਨ ਹੋ ਜਾਂਦੀ ਹੈ, ਉਸੇ ਦੇ ਭਾਵਾਂ ਨੂੰ ਬਿਆਨਦੀ ਇਹ ਇੱਕ ਖੂਬਸੂਰਤ ਗ਼ਜ਼ਲ। <br />ਸਫ਼ਰ ਸਾਂਝ https://www.blogger.com/profile/00175907955598447897noreply@blogger.com