tag:blogger.com,1999:blog-3930715264118678715.post8250633860127393435..comments2023-12-28T01:30:06.896+11:00Comments on ਸਫ਼ਰ ਸਾਂਝ : ਰੋਂਦਾ ਕਸ਼ਮੀਰ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger2125tag:blogger.com,1999:blog-3930715264118678715.post-2315350213335722882014-09-16T00:39:43.965+10:002014-09-16T00:39:43.965+10:00ਬਿਲਕੁਲ ਸਹੀ ਜੀ ...ਜੰਮੂ ਕਸ਼ਮੀਰ ਵਿੱਚ ਕੁਦਰਤੀ ਕਹਿਰ ਕਾਰਨ...ਬਿਲਕੁਲ ਸਹੀ ਜੀ ...ਜੰਮੂ ਕਸ਼ਮੀਰ ਵਿੱਚ ਕੁਦਰਤੀ ਕਹਿਰ ਕਾਰਨ ਮਨੁੱਖਤਾ ਬੇਹਾਲ ਹੋਈ ਪਈ ਹੈ...ਸੈਂਕੜੇ ਲੋਕ ਘਰੋ ਬੇਘਰ ਹੋ ਗਏ... ਸਾਨੂੰ ਸਾਰਿਆਂ ਇਸ ਦੁੱਖ ਦੀ ਘੜੀ ਵਿੱਚ ਜਿੱਥੇ ਯਥਾਯੋਗ ਸਹਾਇਤਾ ਲਈ ਉਪਰਾਲੇ ਕਰਨੇ ਚਾਹੀਦੇ ਹਨ, ਉੱਥੇ ਹਾਲਾਤ ਜਲਦੀ ਤੋਂ ਜਲਦੀ ਆਮ ਵਰਗੇ ਹੋ ਜਾਣ ਇਹੋ ਦੁਆ ਕਰਨੀ ਚਾਹੀਦੀ ਹੈ... ਆਮੀਨ।ਜਗਦੀਸ਼ ਰਾਏ ਕੁਲਰੀਆਂhttps://www.blogger.com/profile/04064282336007637189noreply@blogger.comtag:blogger.com,1999:blog-3930715264118678715.post-50502510525906369562014-09-15T11:42:47.506+10:002014-09-15T11:42:47.506+10:00ਕਈ ਦਿਨ ਰੁਝੇਵਿਆਂ ਭਰੇ ਰਹਿਣ ਕਰਕੇ ਮੈਥੋਂ ਭਾਰਤੀ ਖਬਰਾਂ...ਕਈ ਦਿਨ ਰੁਝੇਵਿਆਂ ਭਰੇ ਰਹਿਣ ਕਰਕੇ ਮੈਥੋਂ ਭਾਰਤੀ ਖਬਰਾਂ ਹੀ ਸੁਣੀਆਂ ਨਾ ਗਈਆਂ...ਤੇ ਜਦੋਂ ਕੱਲ ਦਵਿੰਦਰ ਭੈਣ ਜੀ ਦਾ ਹਾਇਬਨ ਪੜ੍ਹਿਆ ਤਾਂ ਦਿਲ ਨੂੰ ਸੱਚੀਂ ਹੌਲ ਪੈ ਗਏ। ਭੈਣ ਜੀ ਨੇ ਪੂਰੀ ਕਸ਼ਮੀਰ ਵਾਦੀ ਦੀ ਤਸਵੀਰ ਅੱਖਾਂ ਸਾਹਮਣੇ ਲਿਆ ਦਿੱਤੀ। ਪਤਾ ਨਹੀਂ ਕਦੋਂ ਤੇ ਕਿੱਥੇ ਰੱਬੀ ਕਹਿਰ ਵਰਤ ਜਾਵੇ..... ਇਹ ਤਾਂ ਰੱਬ ਹੀ ਜਾਣੇ ............. ਪਰ ਮਨੁੱਖੀ ਕਹਿਰ ਦੇ ਤਾਂ ਅਸੀਂ ਖੁਦ ਹੀ ਜੁੰਮੇਵਾਰ ਹਾਂ ?<br />ਆਓ ਰਲ ਕੇ ਕਸ਼ਮੀਰ ਲਈ ਦੁਆ ਕਰੀਏ। ਐਨਾ ਤਾਂ ਅਸੀਂ ਕਰ ਹੀ ਸਕਦੇ ਹਾਂ। <br /><br />ਸਫ਼ਰ ਸਾਂਝhttps://www.blogger.com/profile/00000633192985801061noreply@blogger.com