tag:blogger.com,1999:blog-3930715264118678715.post8351571730923019643..comments2023-12-28T01:30:06.896+11:00Comments on ਸਫ਼ਰ ਸਾਂਝ : ਪਿੰਡ ਲੈ ਚੱਲਾਂ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger6125tag:blogger.com,1999:blog-3930715264118678715.post-24400138716910686422013-09-14T19:35:11.404+10:002013-09-14T19:35:11.404+10:00ਥਿੰਦ ਅੰਕਲ ਜੀ, ਬਹੁਤ-ਬਹੁਤ ਸ਼ੁਕਰੀਆ- ਹੌਸਲਾ ਅਫ਼ਜਾਈ ਲਈ !...ਥਿੰਦ ਅੰਕਲ ਜੀ, ਬਹੁਤ-ਬਹੁਤ ਸ਼ੁਕਰੀਆ- ਹੌਸਲਾ ਅਫ਼ਜਾਈ ਲਈ !
ਹਾਇਕੁ ਕਾਵਿ ਰਾਹੀਂ ਆਪਣੇ ਪਿੰਡ ਦੀ ਝਲਕਾਂ ਜਿੰਨੀਆਂ ਵੀ ਹੋ ਸਕੀਆਂ, ਦਿਖਾਉਣ ਦੀ ਕੋਸ਼ਿਸ਼ ਜਾਰੀ ਰਹੇਗੀ ।

ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-85570413923744699182013-09-14T19:33:02.617+10:002013-09-14T19:33:02.617+10:00ਗੁਰਸੇਵਕ ਵੀਰ ਜੀ, ਬਹੁਤ-ਬਹੁਤ ਧੰਨਵਾਦ ! ਹਾਇਕੁ-ਲੋਕ ਦੇ ਵਿ...ਗੁਰਸੇਵਕ ਵੀਰ ਜੀ, ਬਹੁਤ-ਬਹੁਤ ਧੰਨਵਾਦ ! ਹਾਇਕੁ-ਲੋਕ ਦੇ ਵਿਹੜੇ ਆਪਣੇ ਪਿੰਡ ਦੀ ਸੈਰ ਦਾ ਅਨੰਦ ਮਾਨਣ ਲਈ ਤੇ ਸੁੱਚੇ ਸ਼ਬਦ ਮੋਤੀਆਂ ਨਾਲ਼ ਝੋਲੀ ਭਰਨ ਲਈ !
ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-47659156250654019372013-09-14T12:38:27.436+10:002013-09-14T12:38:27.436+10:00ਵਾਹ ਭੈਣ ਜੀ !!! ਕਿਆ ਖੁਸਬੂਆਂ ਵੰਡੀਆਂ ਨੇ , ਹਾਇਕੂ ਲੋਕ ਦ...ਵਾਹ ਭੈਣ ਜੀ !!! ਕਿਆ ਖੁਸਬੂਆਂ ਵੰਡੀਆਂ ਨੇ , ਹਾਇਕੂ ਲੋਕ ਦੇ ਵਿਹੜੇ ਚ
ਕੁਦਰਤ ਤੁਹਾਨੂੰ ਆਪਣੀ ਬੁੱਕਲ ਦਾ ਨਿੱਘ ਦਿੰਦੀ ਰਹੇGursewak Singh Dhaulahttp://www.sikhspokesman.comnoreply@blogger.comtag:blogger.com,1999:blog-3930715264118678715.post-75281039480958101202013-09-14T09:26:48.930+10:002013-09-14T09:26:48.930+10:00ਹਰਦੀਪ,ਅੱਜ ਤਾਂ ਪਿੰਡ ਦੀ ਸੈਰ ਕਰਾਕੇ,ਤੁਸਾਂ ਬਚਪਨ ਯਾਦ ਕਰਾ...ਹਰਦੀਪ,ਅੱਜ ਤਾਂ ਪਿੰਡ ਦੀ ਸੈਰ ਕਰਾਕੇ,ਤੁਸਾਂ ਬਚਪਨ ਯਾਦ ਕਰਾ ਦਿਤਾ। ਭੁਲੀਆਂ ਵਿਸਰੀਆਂ ਨਿਕੀਆਂ ਨਿਕੀਆਂ ਗਲਾਂ ਹੀ ਤਾਂ ਰਹਿ ਗਈਆਂ ਹਨ । ਜਦੌਂ ਕੋਈ ਏਦਾਂ ਯਾਦ ਕਰਾਓਂਦਾ ਹੈ ਤਾਂ ਸਾਲਾਂ ਬਧੀ ਪਿਛੇ ਚਲੇ ਜਾਈਦਾ ਹੈ । ਤੇਲ,ਬੱਤੀ,ਸੇਰ-ਛਿਟਾਂਕੀਂ,ਮਿਠੀ ਫੁਲੀਆਂ,ਮਿਠੀ ਗੋਲੀਆਂ-ਮੱਛੀਆਂ,ਹੁਣ ਕੌਣ ਜਾਣਦਾ ਹੈ।

(1)
mahkaanhttps://www.blogger.com/profile/16731837117583892425noreply@blogger.comtag:blogger.com,1999:blog-3930715264118678715.post-25491120376880081912013-09-14T07:45:50.431+10:002013-09-14T07:45:50.431+10:00ਦਿਲਜੋਧ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ....ਹਾਇਕੁ ਦੀ ਰੂਹ ...ਦਿਲਜੋਧ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ....ਹਾਇਕੁ ਦੀ ਰੂਹ ਤੱਕ ਅੱਪੜਨ ਲਈ !
ਝੂੰਗਾ (ਰੂੰਗਾ) - ਸਾਡੇ ਇਲਾਕੇ 'ਚ ਰੂੰਗਾ ਸ਼ਬਦ ਪ੍ਰਚੱਲਤ ਹੈ। ਜਦੋਂ ਹੱਟੀ ਤੋਂ ਕੋਈ ਸੌਦਾ ਲੈਣਾ .....ਭਾਵੇਂ ਅੱਠ ਆਨੇ (50 ਪੈਸੇ) ਦਾ ਹੀ ਹੋਵੇ.....ਦੁਕਾਨਦਾਰ ਨੇ ਇੱਕ ਨਿੱਕੀ ਮਿੱਠੀ ਚੂਸਣ ਵਾਲੀ ਟਾਫ਼ੀ ਬੱਚੇ ਨੂੰ ਜ਼ਰੂਰ ਦੇਣੀ। ਇਸ ਤਰਾਂ ਬੱਚੇ ਨੂੰ ਹੱਟੀਓਂ ਕੁਝ ਹੋਰ ਲਿਆਉਣ ਦੀ ਉਡੀਕ ਜਿਹੀ ਰਹਿੰਦੀ।
ਸਫ਼ਰ ਸਾਂਝhttps://www.blogger.com/profile/00000633192985801061noreply@blogger.comtag:blogger.com,1999:blog-3930715264118678715.post-91177724307046961842013-09-14T03:27:33.616+10:002013-09-14T03:27:33.616+10:00ਬਹੁਤ ਵਧੀਆ । ਕੁਝ ਦਹਾਕੇ ਪਹਿਲਾਂ ਦੇ ਪਿੰਡ ਦੀ ਸੈਰ ਕਰਵਾਣ ...ਬਹੁਤ ਵਧੀਆ । ਕੁਝ ਦਹਾਕੇ ਪਹਿਲਾਂ ਦੇ ਪਿੰਡ ਦੀ ਸੈਰ ਕਰਵਾਣ ਲਈ ਸ਼ੁਕਰੀਆ । ਝੂੰਗਾ ਵੀ ਖਾ ਲਿਆ । ਦੋ ਰੋਟੀਆਂ ਵੀ ਖਾ ਲਈਆਂ । ਕਈਂ ਲੋਗ ਛਜੱ . ਭੜੋਲੇ ਅਤੇ ਝੂੰਗੇ ਬਾਰੇ ਨਹੀਂ ਜਾਣਦੇ ਹੋਣੇ .ਇਹਨਾ ਦੀ ਕੁਝ ਜਾਣਕਾਰੀ ਲਿਖਣਾ ਜ਼ਰੂਰੀ ਲਗਦੀ ਹੈ ।DILJODHhttps://www.blogger.com/profile/04680523914633245520noreply@blogger.com