tag:blogger.com,1999:blog-3930715264118678715.post8418532644958459312..comments2023-12-28T01:30:06.896+11:00Comments on ਸਫ਼ਰ ਸਾਂਝ : ਸੁਪਨਾ (ਮਿੰਨੀ ਕਹਾਣੀ )ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger1125tag:blogger.com,1999:blog-3930715264118678715.post-37383760082513557312017-05-27T12:56:30.836+10:002017-05-27T12:56:30.836+10:00ਕਹਾਣੀ ਬੱਚਿਆਂ ਪ੍ਰਤੀ ਸਾਡੇ ਫਰਜ਼ਾਂ ਨੂੰ ਸੁਚੇਤ ਹੋ ਕੇ ਵਾਚਣ...ਕਹਾਣੀ ਬੱਚਿਆਂ ਪ੍ਰਤੀ ਸਾਡੇ ਫਰਜ਼ਾਂ ਨੂੰ ਸੁਚੇਤ ਹੋ ਕੇ ਵਾਚਣ ਦਾ ਸੁਨੇਹਾ ਦਿੰਦੀ ਹੈ। ਸਹੀ ਹੈ ਕਿ ਅਸੀਂ ਆਪਣੇ ਬੱਚਿਆਂ ਦਾ ਸਹੀ ਮਾਰਗ ਦਰਸ਼ਨ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਵਿਸ਼ਵਾਸ਼ 'ਚ ਲੈ ਕੇ ਉਨ੍ਹਾਂ ਪ੍ਰਤੀ ਕੋਈ ਫੈਸਲਾ ਲਈਏ। ਵੈਸੇ ਮਾਪੇ ਕਦੇ ਵੀ ਬੱਚਿਆਂ ਦਾ ਬੁਰਾ ਨਹੀਂ ਸੋਚਦੇ। ਬੱਸ ਉਨ੍ਹਾਂ ਨੂੰ ਵਿਸ਼ਵਾਸ਼ 'ਚ ਲੈ ਕੇ ਚੱਲਣ ਦੀ ਲੋੜ ਹੈ। ਸਫ਼ਰ ਸਾਂਝ https://www.blogger.com/profile/00175907955598447897noreply@blogger.com