tag:blogger.com,1999:blog-3930715264118678715.post8592690645481919669..comments2023-12-28T01:30:06.896+11:00Comments on ਸਫ਼ਰ ਸਾਂਝ : ਜੁਗਨੀਨਾਮਾ -ਨਾ ਅੱਖ ਤੇਰੀ ਰੋਈ ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger5125tag:blogger.com,1999:blog-3930715264118678715.post-15477352261209133452016-07-08T12:40:16.199+10:002016-07-08T12:40:16.199+10:00इस बार बेबे मिले तो पूछना बेबे की गल अजकल ताँ जवान...इस बार बेबे मिले तो पूछना बेबे की गल अजकल ताँ जवानी में ही याददास्त कमजोर पड़ रही है ।पहलां ताँ लोग ग्रन्थ मुंह जुवानी याद कर लेते थे ।
अाज के लोगों को क्या हो गया ?

मैं बेबे से यूँ गुफ्तगू करने लगी थी -जैसे ही तेरे घर से चली ।मैंने रोक लिया - बेबे कदे साडे बेडे भी चक्कर ला जाया कर । और नये स्टाइल में चाय पेश कर दी यानी चाय दूध चीनी अलग अलग पात्रों में सजा कर शहरी रिवाज से ।बेबे वह देख कर क्या कहेगी ।तुम सोचो ।Kamla Ghataaurahttp://kamlagau.comnoreply@blogger.comtag:blogger.com,1999:blog-3930715264118678715.post-50091640679045503452016-07-06T07:19:17.287+10:002016-07-06T07:19:17.287+10:00ਮੇਰਾ ਨਿੱਜੀ ਵਿਚਾਰ: ਜੁਗਨੀ ਨਾਮਾ -ਨਾ ਅੱਖ ਤੇਰੀ ਰੋਈ
(ਸੁਰ...ਮੇਰਾ ਨਿੱਜੀ ਵਿਚਾਰ: ਜੁਗਨੀ ਨਾਮਾ -ਨਾ ਅੱਖ ਤੇਰੀ ਰੋਈ
(ਸੁਰਜੀਤ ਸਿੰਘ ਭੁੱਲਰ)
ਜੁਗਨੀ ਜਿੱਥੇ ਪੰਜਾਬੀ ਲੋਕ ਗੀਤਾਂ ਨਾਲ ਜੁੜਿਆ ਪਾਤਰ ਹੈ,ਉੱਥੇ ਇਹ ਸਮੇਂ ਦੇ ਨਾਲ ਨਾਲ ਲੇਖਕਾਂ,ਕਲਾਕਾਰਾਂ ਤੈ ਗਾਇਕਾਂ ਦੀ ਵੀ ਰਚਨਾਤਮਿਕ ਪਸੰਦ ਬਣੀ ਹੋਈ ਹੈ,ਜਿਸ ਰਾਹੀਂ ਉਹ ਜ਼ਿੰਦਗੀ ਦੀਆਂ ਹਾਸ ਰਸੀ ਟਿੱਪਣੀਆਂ ਜਾਂ ਤਲਖ਼ੀਆਂ,ਉਦਾਸੀਆਂ ਦੇ ਸੱਚ ਨੂੰ ਸਮੋ ਕੇ ਪੇਸ਼ ਕਰਦੇ ਰਹਿੰਦੇ ਨੇ।ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਪੰਜਾਬੀਆਂ ਦੇ ਸਭਿਆਚਾਰ ਜੀਵਨ ਦੀ ਚੱਲਦੀ ਫਿਰਦੀ ਆਤਮਾ ਹੈ ਅਤੇ ਇਸ ਆਤਮਾ ਦੇ ਸੱਚ ਨੂੰ 'ਜੁਗਨੀ ਨਾਮਾ -ਨਾ ਅੱਖ ਤੇਰੀ ਰੋਈ' -ਵਿਚ ਦੇਖਿਆ ਜਾ ਸਕਦਾ ਹੈ।

ਡਾ: ਹਰਦੀਪ ਕੌਰ ਸੰਧੂ ਨੇ ਬੜੀ ਸੁਚੱਜੀ ਜੁਗਤ ਨਾਲ ਇਸ ਕਿਰਦਾਰ ਨੂੰ ਪਾਠਕਾਂ ਦੇ ਰੂ-ਬ-ਰੂ ਇਹ ਕਹਿ ਕੇ ਕਰਵਾਇਆ ਹੈ,' ਜੁਗਨੀ ਆਪਣੀ ਯਾਦਾਂ ਦੀ ਛੱਤੀ ਸਬਾਤ 'ਚ ਸਾਂਭੇ ਬੇਬੇ ਦੇ ਸੰਦੂਕ,ਚਰਖਾ ਤੇ ਮੰਜੇ -ਪੀੜ੍ਹੀਆਂ ਦੀ ਝਾੜ-ਪੂੰਝ ਕਰਨ ਲੱਗੀ ਹੋਈ ਸੀ। ਅਚੇਤ ਮਨ ਦੇ ਦਰਾਂ 'ਤੇ ਹੋਈ ਦਸਤਕ ਬੇਬੇ ਦੀ ਆਮਦ ਦਾ ਪ੍ਰਤੀਕ ਸੀ।'ਇਸ ਤੋਂ ਅੱਗੇ ਅਤੀਤ ਦੀਆਂ ਯਾਦਾਂ ਦਾ 'ਪੰਡੋਰਾ ਡੱਬਾ' ਖੁੱਲ ਗਿਆ। ਮਨੋਂ- ਵਾਰਤਾਲਾਪ ਰਾਹੀਂ ਉਸ ਸਮੇਂ ਦੀ ਸਭਿਆਚਾਰਕ ਭਾਈਚਾਰੇ ਦੀ ਸਾਂਝ ਵਾਲਾ 'ਗਲੋਟਾ' ਉਧਡ਼ਣ ਲੱਗਾ ਤੇ ਮਨ ਦੀ 'ਅਟੇਰਨ' ਤੇ ਚੜ੍ਹਦਿਆਂ ਬਹੁਤ ਕੁੱਝ ਦੱਸਦਾ ਗਿਆ। ਘਰੇਲੂ ਵਸਤਾਂ ਦੀ ਵਰਤੋਂ ਬਾਰੇ ਜਿਵੇਂ ਸੰਦੂਕ,ਚਰਖਾ,ਮੰਜੇ-ਪੀੜ੍ਹੀਆਂ ਤੇ ਭਾਂਡੇ(ਬਾਟੀ)ਆਦਿ ਅਤੇ ਵਿਆਹ ਸ਼ਾਦੀ ਦੀਆਂ ਰਸਮਾਂ। ਇਨ੍ਹਾਂ ਰਸਮਾਂ ਰਾਹੀਂ, ਭਾਈਚਾਰੇ ਦੀ ਭਾਗੀਦਾਰੀ ਅਤੇ ਵਿਆਹੁਤਾ ਕੁੜੀਆਂ ਦਾ ਡੋਲੀ ਤੁਰਨ ਤਕ ਦਾ ਮਨੁੱਖੀ ਮਨੋਵਿਗਿਆਨ ਦੇ ਵਿਸ਼ਲੇਸ਼ਣ ਦੇ ਸਫ਼ਰ ਦਾ ਵੇਰਵਾ ਸੁਹਜ ਵਿਧੀ ਨਾਲ ਖੁੱਲ੍ਹਦਾ ਰਿਹਾ।

ਅੱਜ ਕਲ ਦੀ ਮਾਡਰਨ ਜੁਗਨੀ ਬਹੁਤ ਚਤਰ ਸੁਜਾਨ ਹੈ। ਉਹ ਸਭ ਕੁੱਝ ਜਾਣਦੀ ਹੋਈ ਭੀ ਬੇਬੇ ਤੋਂ ਆਪਣੀ ਕਲਾ ਰਾਹੀਂ ਜਾਣਕਾਰੀ ਪ੍ਰਾਪਤ ਕਰਦੀ ਪੁੱਛਦੀ ਹੈ,' ਮੈਨੂੰ ਇਉਂ ਦੱਸ, ਬਈ ਲੋਕੀਂ ਐਂ ਕਿਉਂ ਕਹਿੰਦੇ ਆ ਕਿ ਕੁੜੀਆਂ ਹੁਣ ਡੋਲੀ ਚੜ੍ਹਨ ਵੇਲ਼ੇ ਰੋਣੋਂ ਹੱਟ ਗਈਆਂ। ਪਹਿਲਾਂ ਤਾਂ ਧਾਹਾਂ ਮਾਰ-ਮਾਰ ਰੋਂਦੀਆਂ ਸੀ।'ਇਸ ਸਵਾਲ ਬਾਰੇ ਪਾਠਕ ਸੋਚਦੇ ਤਾਂ ਹੋਣਗੇ ਕਿ ਭਲਾ ਬੇਬੇ ਅੱਜ ਕਲ ਦੀ ਨਵੀਂ ਪੀੜ੍ਹੀ ਦੀ ਸਿਆਸੀ ਚਤਰਾਈ ਬਾਰੇ ਕੀ ਕਹਿ ਸਕਦੀ ਹੋਵੇ ਗੀ,ਪਰ ਅਸ਼ਕੇ ਜਾਈਏ(ਸਾਡੀ) ਬੇਬੇ ਦੇ,ਜਿਸ ਬਹੁਤ ਸੁੰਦਰ ਢੰਗ ਨਾਲ ਉਸ ਵੇਲੇ ਦੇ ਲੋਕਾਂ ਦੇ ਰਹਿਣ,ਸਹਿਣ,ਕਹਿਣ ਬਹਿਣ ਬਾਰੇ ਵਿਆਖਿਆ ਭਰਿਆ ਜਵਾਬ ਦੇ ਕੇ ਇਸ ਗੱਲ ਤੇ ਤੋੜਾ ਝਾੜਿਆ,' ਓਦੋਂ ਭੋਲ਼ੀਆਂ ਕੁੜੀਆਂ ਨੂੰ ਦੂਰੀ ਦਾ 'ਦਾਜਾ (ਅੰਦਾਜ਼ਾ)ਬੀ ਕਿੱਥੇ ਸੀ। ਬਈ ਸਹੁਰਿਆਂ ਦਾ ਪਿੰਡ ਐਥੋਂ ਕਿੰਨੀ ਕੁ ਵਾਟ 'ਤੇ ਆ ਤੇ ਪਤਾ ਨੀ ਕਦੋਂ ਹੁਣ ਮੁੜਨਾ ਹੋਊ।"

ਜੁਗਨੀ ਬੇਬੇ ਨੂੰ ਫਿਰ ਪੁੱਛਦੀ ਹੈ ਕਿ ਹੁਣ ਕੁੜੀਆਂ ਨਿਰਮੋਹੀਆਂ ਹੋ ਗਈਆਂ ਨੇ।ਨਾ ਵਿਛੋੜੇ ਦਾ ਅਹਿਸਾਸ ਤੇ ਨਾ ਹੀ ਡੋਲੀ ਚੜ੍ਹਨ ਵੇਲ਼ੇ ਰੋਂਦੀਆਂ ਨੇ। ਬੇਬੇ ਵੀ ਕਿਹੜੀ ਘੱਟ ਸਿਆਣੀ ਨੀ। ਉਹ ਬੜੇ ਵਿਅੰਗਪੂਰਵਕ ਢੰਗ ਨਾਲ ਕਹਿੰਦੀ ਹੈ,'ਕੁੜੇ ਫੋਟ! ਲੋਕੀਂ ਕੁੜੀਆਂ ਨੂੰ ਨਿਰਮੋਹੀਆਂ ਆਖਦੇ ਨੇ। ਭਲਾ ਕਿਹੜੀ ਗੱਲੋਂ? ਹੈਂ ! ਜ਼ਮਾਨੇ ਦੇ ਬਦਲਣ ਨਾਲ਼ ਲੋਕ ਡੋਲੀਆਂ ਹੁਣ ਘਰੋਂ ਨੀ ਤੋਰਦੇ - ਬੱਡੇ-ਬੱਡੇ ਹੋਟਲ਼ਾਂ ਚੋਂ - - ਬਿਆਹ ਹੁਣ ਸੱਤ ਦਿਨਾਂ ਤੋਂ ਸੁੰਗੜ ਕੇ ਸੱਤ ਘੰਟਿਆਂ ਦੇ ਹੋ ਗਏ।- - ਚਿੱਤ ਤਾਂ ਹੁਣ ਬੀ ਪੁੱਤ ਕੁੜੀਆਂ ਦਾ ਓਨਾ ਈ ਰੋਂਦਾ ਪਰ ਹੁਣ ਉਹ ਧਾਹਾਂ ਨੀ ਮਾਰਦੀਆਂ। -- ਢਿੱਡੋਂ ਰੋਂਦੀਆਂ ਨੂੰ ਦੇਖਣ ਲਈ ਪੁੱਤ ਮਿੱਠੇ ਮੋਹ ਆਲ਼ੀ ਨਿਗ੍ਹਾ ਦੀ ਲੋੜ ਐ। ਪਰ ਆਪਣੇ ਚਿੱਤੋਂ ਕੋਈ ਇਹਨਾਂ ਨਾਲ਼ ਨਹੀਂ ਜੁੜਦਾ। - - ਸਾਂਝੇ ਲਾਣੇ ਰਹੇ ਨੀ ਹੁਣ।'ਤੇ ਫਿਰ ਉਹ ਗੱਲਾਂ ਵੀ ਨਹੀਂ ਰਹੀਆਂ।

ਇਸ ਪੜਾਅ ‘ਤੇ ਆ ਕੇ ਜੁਗਨੀ ਨੂੰ ਆਪਣੀ ਸਿਆਣਪ ਦਾ ਸੂਹਾ ਸੱਚਾ ਰੰਗ ਫਿੱਕਾ ਪੈਂਦਾ ਜਾਪਦਾ ਹੈ। ਉਹ ਬੇਬੇ ਦੀਆਂ ਕਹੀਆਂ ਸੱਚੀਆਂ ਗੱਲਾਂ ਨੂੰ ਚੁੱਪੀ ਦੇ ਵਾਤਾਵਰਨ 'ਚ ਆਪਣੇ ਹੰਝੂਆਂ ਨੂੰ ਛੁਪਾਉਣ ਦਾ ਅਣਥੱਕ ਯਤਨ ਕਰਦੀ ਰਹੀ।
ਡਾ ਹਰਦੀਪ ਕੌਰ ਸੰਧੂ ਦੀ ਇਸ 'ਜੁਗਨੀ ਨਾਮਾ' ਵਿਚ ਪੰਜਾਬ ਦੇ ਸਭਿਆਚਾਰ ਦਾ ਅਜਿਹਾ ਸੁੰਦਰ ਝਰੋਖਾ ਪੇਸ਼ ਕੀਤਾ ਹੈ ਜਿਸ ਵਿਚੋਂ ਝਾਤੀ ਪਾਇਆਂ ਸਮੁੱਚੇ ਪੰਜਾਬੀਆਂ ਦੀਆਂ ਰਹੁ ਰੀਤਾਂ ਦੇ ਵੇਰਵੇ ਭਰੇ ਵਿਖਾਵਿਆਂ ਦੇ ਦਰਸ਼ਨ ਹੋ ਜਾਂਦੇ ਹਨ। ਵਿਆਹ ਸਮੇਂ 'ਡੋਲੀ' ਦੀ ਰਸਮ ਵਿਚ ਬਦਲਾਊ ਨੂੰ ਚੰਗੀ ਤਰ੍ਹਾਂ ਬਿਆਨਿਆਂ ਹੈ,ਪਰ ਉਸ ਦੀ ਅੰਤਰੀਵ ਭਾਵਨਾ, ਜੋ ਬੁਨਿਆਦੀ ਰਸਮਾਂ ਹਨ,ਰਹਿੰਦੀ ਦੁਨੀਆ ਤਕ ਰਹਿਣਗੀਆਂ ਕਿਉਂ ਜੋ ਇਸ ਮੌਕੇ ਧੀ ਦੇ ਵਿਛੋੜੇ ਵੇਲੇ ਗਾਏ ਜਾਂਦੇ ਡੋਲੀ ਦੇ ਗੀਤ ਸਾਰੇ ਪੰਜਾਬੀਆਂ ਦੀ ਸਾਂਝ ਹਨ।

ਇਹ ਰਚਨਾ ਪੰਜਾਬੀ ਵਿਰਸੇ 'ਚ ਅਲੋਪ ਹੋ ਰਹੀਆਂ, ਰਹੁ ਰੀਤਾਂ ਲਈ ਪੁਰਾਤਤਵ ਦਾ ਕੰਮ ਕਰੇਗੀ।

ਮੈਂ ਡਾ:ਹਰਦੀਪ ਕੌਰ ਸੰਧੂ ਨੂੰ ਅਜਿਹੀ ਜਾਨਦਾਰ ਲਿਖਤ ਤੇ ਵਧਾਈ ਦਿੰਦਾ ਹਾਂ।
-0-
-ਸੁਰਜੀਤ ਸਿੰਘ ਭੁੱਲਰ-05-07-2016ਸੁਰਜੀਤ ਸਿੰਘ ਭੁੱਲਰhttps://www.blogger.com/profile/02525544119556482766noreply@blogger.comtag:blogger.com,1999:blog-3930715264118678715.post-19696424003142739682016-07-06T01:49:35.616+10:002016-07-06T01:49:35.616+10:00ਸਮੇਂ ਦੇ ਬਦਲਣ ਨਾਲ ਕਦਰ -ਕੀਮਤਾਂ ਬਦਲ ਗਈਆਂ ਹਨ |ਪਾਰਕ &#...ਸਮੇਂ ਦੇ ਬਦਲਣ ਨਾਲ ਕਦਰ -ਕੀਮਤਾਂ ਬਦਲ ਗਈਆਂ ਹਨ |ਪਾਰਕ 'ਚ ਲੱਗੇ ਟੈੰਟ ਤੋਂ ਦੋ ਘੰਟਿਆਂ ਵਿਚ ਵਿਆਹ ਨਿਪਟਾ ਕੇ , ਕੁੜੀ ਨੂੰ ਪਾਰਕ ਵਿੱਚੋਂ ਹੀ ਤੋਰ ਦਿੱਤਾ ਜਾਂਦਾ ਹੈ |ਉਹ ਹੁਣ ਕੀ ਰੋਏ ਗੀ | ਵਿਆਹ ਤੋਂ ਪਹਿਲੇ ਹੀ ਕੁੜੀ ਮੁੰਡਾ ਅਜਕਲ ਰ੍ਜ੍ਕੇ ਮਿਲਦੇ ਘੁੰਮਦੇ ਫਿਰਦੇ , ਇਕ ਦੂਜੇ ਦੇ ਘਰ ਘਰ ਖੁੱਲਾ ਦੁੱਲਾ ਆਉਂਦੇ ਜਾਂਦੇ ਹਨ , ਇਸਲਈ ਰੋਣ ਲਈ ਕੋਈ ਕਾਰਣ ਹੀ ਨਹੀਂ ਬਣਦਾ | ਮੋਬਾਇਲ ਫ਼ੋਨਸ ਅਤੇ ਆਵਾ ਜਾਈ ਦੇ ਸਾਧਨਾਂ ਇਹਨੇ ਜਿਆਦਾ ਅਤੇ ਆਸਾਨ ਹੋ ਗਏ ਨੇ ਕਿ ਵਿਛੜਨ ਦੀ ਪੀੜ ਹੀ ਮਹਿਸੂਸ ਨਹੀਂ ਹੁੰਦੀ | ਤੁਹਾਡੀ ਲਿਖਤ ਨੇ ਨਵੇਂ ਪੁਰਾਣੇ, ਸਮੇਂ ਦੀਆਂ ਕਈੰ ਯਾਦਾਂ ਤਾਜਾ ਕਰ ਦਿੱਤੀਆਂ ਹਨ |DILJODHhttps://www.blogger.com/profile/04680523914633245520noreply@blogger.comtag:blogger.com,1999:blog-3930715264118678715.post-67097199905007367132016-07-05T09:38:07.411+10:002016-07-05T09:38:07.411+10:00bahut vadhiya !bahut vadhiya !Harinder Kaur Sohihttps://www.facebook.com/harinderkaur.sohinoreply@blogger.comtag:blogger.com,1999:blog-3930715264118678715.post-74638331803937581232016-07-05T08:46:17.037+10:002016-07-05T08:46:17.037+10:00ਨਾ ਅੱਖ ਤੇਰੀ ਰੋਈ ।
ਬੇਬੇ ਨੇ ਸਾਨੂੰ ਕਿੱਨੇ ਸਹਜ ਸ਼ਵਦਾਂ ਰ...ਨਾ ਅੱਖ ਤੇਰੀ ਰੋਈ ।
ਬੇਬੇ ਨੇ ਸਾਨੂੰ ਕਿੱਨੇ ਸਹਜ ਸ਼ਵਦਾਂ ਰਾਹੀ ਸਮਝਾ ਦਿੱਤਾ ਜਮਾਨਾ ਚਾਹੇ ਬਦਲ ਗਿਆ ਪਰ ਸਾਡੇ ਮਨ ਦੇ ਭਾਵ ਨਹੀਂ ਬਦਲੇ ਉਹ ਤਾਂ ਉਹੀ ਹਨ ।ਭਾਵੇਂ ਡੋਲੀ ਚੜ੍ਹਨ ਵੇਲੇ ਕੁੜੀਆਂ ਹੁਣ ਨਹੀਂ ਰੋਂਦਿਆਂ । ਹੁਣ ਅੰਜੁ ਵਾਹਰ ਨਹੀ ਵਹਿੰਦੇ ਪਰ ਉਹ ਚਿੱਤ 'ਚ ਵਹਿੰਦੇ ਹਨ ਜੇੜੇ ਕਿਸੇ ਨੂ ਦਿਸਦੇ ਨਹੀਂ ।
ਰਸਮਾਂ ਚਾਹੇ ਉਹਿ ਹਨ ਲੇਕਿਨ ਸਮਾਜ ਦੇ ਬਦਲਾਵ ਨਾਲ ਅਸ਼ਾਂ ਖੁਦ ਨੂ ਜੋੜ ਲਿਆ ਹੈ ।
ਬੇਬੇ ਦੀ ਮਨ ਮੋਹਨਿਆ ਗੱਲਾਂ ਰੂਚਿਕਰ ਹਨ ।ਮੁੜ ਫੇਰ ਆਉਨਾ ਬੇਬੇ ਜੀ ।
Kamla GhataauraKamla Ghataaurahttp://kamlagau.comnoreply@blogger.com