tag:blogger.com,1999:blog-3930715264118678715.post8945006646737365515..comments2023-12-28T01:30:06.896+11:00Comments on ਸਫ਼ਰ ਸਾਂਝ : ਨਾਜ਼ੁਕ ਗੁੱਡੀ (ਮਿੰਨੀ ਕਹਾਣੀ)ਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger10125tag:blogger.com,1999:blog-3930715264118678715.post-6787391200072052072017-03-17T20:52:27.057+11:002017-03-17T20:52:27.057+11:00'ਨਾਜ਼ੁਕਗੁੱਡੀ ' ਛਿੰਦੀ ਦੇ ਅੱਜ ਨੂੰ ਅਤੀਤ ਨਾਲ ਜੋ...
'ਨਾਜ਼ੁਕਗੁੱਡੀ ' ਛਿੰਦੀ ਦੇ ਅੱਜ ਨੂੰ ਅਤੀਤ ਨਾਲ ਜੋੜਦੀ ਦਰਦ ਵਿੰਨੀ ਮਿੰਨੀ ਕਹਾਣੀ ਹੈ। ਸੁੰਦਰ ਰਚਨਾ ਹੈ। devinder kaurhttps://www.blogger.com/profile/06493726891746559148noreply@blogger.comtag:blogger.com,1999:blog-3930715264118678715.post-38375575837192364252017-03-17T16:20:29.564+11:002017-03-17T16:20:29.564+11:00ਮੇਰਾ ਨਿੱਜੀ ਵਿਚਾਰ: 'ਨਾਜ਼ੁਕ ਗੁੱਡੀ' ਬਾਰੇ
ਸੰਤਾ...ਮੇਰਾ ਨਿੱਜੀ ਵਿਚਾਰ: 'ਨਾਜ਼ੁਕ ਗੁੱਡੀ' ਬਾਰੇ

ਸੰਤਾਨ ਦਾ ਦੁੱਖ ਮਮਤਾ ਨੂੰ ਸਦਾ ਹੀ ਬੇਆਰਾਮ ਚੁੱਪੀ 'ਚ ਸਹਿਣਾ ਪੈਂਦਾ ਹੈ। ਸਰੀਰਕ ਬਿਮਾਰੀ ਦਾ ਇਹ ਗੰਭੀਰ ਦੁੱਖ ਸਭ ਤੋਂ ਵਧ ਤਣਾਅ ਪੂਰਵਕ ਹੁੰਦਾ,ਜਿਸ ਕਾਰਨ ਮਾਪਿਆ ਨੂੰ ਮਾਨਸਿਕ ਪੀੜਾ ਵਿਚ
ਪ੍ਰਭਾਵਿਤ ਕਰਦਿਆਂ, ਉਮਰ ਭਰ ਦੇ ਰੋਗਾਂ 'ਚ ਗ੍ਰਹਿਸਤ ਕਰ ਦਿੰਦਾ ਹੈ।ਅਜਿਹੀ ਮਾਨਸਿਕ ਪੀੜਾਂ ਬਹੁਤ ਮੁਸ਼ਕਲ ਨਾਲ ਕੁੱਝ ਹੱਦ ਤਕ ਤਾਂ ਸਵੀਕਾਰ ਕਰਨੀ ਹੀ ਪੈਂਦੀ ਹੈ ਪਰ ਫਿਰ ਵੀ ਇਸ ਦੇ ਫਲਸਰੂਪ ਦਿਮਾਗ਼ ਦੀ ਕਿਸੇ ਨੁੱਕਰ 'ਚ ਸਥਾਈ ਦਾਗ਼ ਛੱਡ ਜਾਂਦਾ ਹੈ।

'ਨਾਜ਼ੁਕ ਗੁੱਡੀ' ਦੀ ਮਾਂ ਛਿੰਦੀ ਵੀ ਅਜਿਹੀ ਸਥਿਤੀ ਦੀ ਲਪੇਟ ਵਿਚ ਆਈ ਮਾਨਸਿਕ ਪੀੜਾਂ ਨੂੰ ਝੱਲਦੀ ਹੈ। ਉਸ ਦੀਆਂ ਇਨ੍ਹਾਂ ਜ਼ਿੰਦਗੀ ਭਰ ਨਾਂ ਖ਼ਤਮ ਹੋਣ ਵਾਲੀਆਂ ਪੀੜਾਂ ਨੇ ਲੇਖਕਾ ਦੇ ਮਨ ਤੇ ਕਿਨ੍ਹਾਂ ਡੂੰਘਾ ਪ੍ਰਭਾਵ ਛੱਡਿਆ ਹੈ,ਇਸ ਦਾ ਅੰਦਾਜ਼ਾ ਤਾਂ ਕਹਾਣੀ ਨੂੰ ਪੜ੍ਹਦਿਆਂ ਦਿਲ ਨੂੰ ਦੁੱਖ ਭਰੀਆਂ ਛੁਹ ਦੀਆਂ ਪਰਤਾ ਦਾ ਸਹਿਜੇ ਹੀ ਸ਼ਬਦ ਬਿਆਨੀ ਤੋਂ ਪਤਾ ਲੱਗ ਜਾਂਦਾ ਹੈ। ਅਜਿਹੀਆਂ ਮਨ ਭਾਵਨਾਵਾਂ ਦਾ ਮਹੱਤਵ ਪੂਰਵਕ ਵਿਸ਼ਲੇਸ਼ਣ ਮਨੋਵਿਗਿਆਨਕ ਸਥਿਤੀ ਨੂੰ ਮਿੰਨੀ ਕਹਾਣੀ ਦਾ ਰੂਪ ਵਿਚ ਪੇਸ਼ ਕਰਨ,ਕੇਵਲ ਸੁਜੱਗ ਲੇਖਕ ਹੀ ਕਰ ਸਕਦਾ ਹੈ ਅਤੇ ਇਸ ਕਾਰਜ ਨੂੰ ਡਾ. ਹਰਦੀਪ ਕੌਰ ਸੰਧੂ ਨੇ ਬਹੁਤ ਕੁਸ਼ਲਤਾ ਤੇ ਪ੍ਰਵੀਨਤਾ ਨਾਲ ਨਿਭਾਇਆ ਹੇ।
-0-
ਸੁਰਜੀਤ ਸਿੰਘ ਭੁੱਲਰ-16-03--2017
Surjit Singh Bhullarhttps://www.blogger.com/profile/12887186394149667072noreply@blogger.comtag:blogger.com,1999:blog-3930715264118678715.post-25216316716517388432017-03-16T07:28:54.491+11:002017-03-16T07:28:54.491+11:00ਆਪ ਨੇ ਸਹੀ ਕਿਹਾ ਕਮਲਾ ਜੀ ਮਾਂ ਦੇ ਮਨ ਦੀ ਔਖ ਸਾਨੂੰ ਨਜ਼ਰ ਨ...ਆਪ ਨੇ ਸਹੀ ਕਿਹਾ ਕਮਲਾ ਜੀ ਮਾਂ ਦੇ ਮਨ ਦੀ ਔਖ ਸਾਨੂੰ ਨਜ਼ਰ ਨਹੀਂ ਆਉਂਦੀ।, ਕਿਉਂਕਿ ਮਾਂ ਇੱਕ ਅਜਿਹੀ ਵਿਲੱਖਣ ਸਮਰੱਥਾ ਰੱਖਦੀ ਹੈ ਜਿਸ 'ਚ ਉਹ ਆਪਣੇ ਸਭ ਦੁੱਖ ਕੱਜ ਲੈਂਦੀ ਹੈ।

ਆਪ ਨੇ ਮੇਰੀ ਕਲਮ ਦੀ ਸਲਾਹੁਣਾ ਕੀਤੀ ਹੈ ਜਿਸ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ। ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-75024072370958559312017-03-16T07:25:10.659+11:002017-03-16T07:25:10.659+11:00ਕਹਾਣੀ ਦੀਆਂ ਮਹੀਨ ਤੰਦਾਂ ਦੀ ਸਹਿਜਤਾ ਤੱਕ ਅੱਪੜ ਪਸੰਦ ਕਰ...ਕਹਾਣੀ ਦੀਆਂ ਮਹੀਨ ਤੰਦਾਂ ਦੀ ਸਹਿਜਤਾ ਤੱਕ ਅੱਪੜ ਪਸੰਦ ਕਰਨ ਲਈ ਸ਼ੁਕਰੀਆ ਅਮਰੀਕ ਜੀ। ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-53145712840440441262017-03-16T05:58:28.599+11:002017-03-16T05:58:28.599+11:00ਏਹ ਕਹਾਣੀ ਨਾਜੁਕ ਗੱੁਡੀ ਦੇ ਨਾਲ ਨਾਲ ਮਾਂ ਦੇ ਦਿਲ 'ਚ ...ਏਹ ਕਹਾਣੀ ਨਾਜੁਕ ਗੱੁਡੀ ਦੇ ਨਾਲ ਨਾਲ ਮਾਂ ਦੇ ਦਿਲ 'ਚ ਉਠਦੇ ਮਮਤਾ ਭਰੇ ਭਾਵਾਂ ਨੰੂ ਵੀ ਬਿਖਾ ਗਈ ਹੈ । ਇਸ ਮਾਂ ਦੇ ਮਨ ਦਾ ਹਾਲ ਜਿੱਨਾ ਨਜਰ ਅੋਂਦਾ ਉਨੱਾ ਅਸੀਂ ਵਿਆਨ ਨਹੀ ਕਰ ਸਕਤੇ ।ਹਰਦੀਪ ਜੀ ਦੀ ਕਲਮ ਰਚਨਾ 'ਚ ਜਾਨ ਪਾਉਣ 'ਚ ਪੂਰੀ ਤਰਹ ਮਾਹਿਰ ਹੈ । ਕਿਂਉ ਕਿ ਉਹ ਲਿਖਤੇ ਵਕਤ ਆਪ ਉਸ ਪਾਤਰ ਨੂੰ ਜੀ ਰਹੀ ਹੋਤੀ ਹੈ । ਬਹੁਤ ਬੜਿਆ ਕਹਾਣੀ ਹੈ ਜੀ ਨਿੱਕੀ ਜੇਹੀ ।Anonymoushttps://www.blogger.com/profile/05248473740018889298noreply@blogger.comtag:blogger.com,1999:blog-3930715264118678715.post-52056131840492716102017-03-16T03:34:34.221+11:002017-03-16T03:34:34.221+11:00ਵਾਹ। ਬੱਚੀ ਦੀ ਸਿਹਤ ਦਾ ਖ਼ਦਸ਼ਾ, ਮਾਨਸਿਕ ਜੱਦੋ ਜਹਿਦ ਅਤੇ ਤੰ...ਵਾਹ। ਬੱਚੀ ਦੀ ਸਿਹਤ ਦਾ ਖ਼ਦਸ਼ਾ, ਮਾਨਸਿਕ ਜੱਦੋ ਜਹਿਦ ਅਤੇ ਤੰਦਰੁਸਤੀ ਦੀ ਆਸ ਦੀ ਦਿਲ ਟੁੰਬਵੀ ਕਹਾਣੀ ਦੀਆਂ ਮਹੀਨ ਤੰਦਾਂ ਬੜੇ ਸਹਿਜ ਭਾਅ ਗੁੱਡੀ ਦੀ ਨਾਜ਼ੁਕਤਾ ਅਤੇ ਅਤੀਤ ਨਾਲ ਦ੍ਰਿਸ਼ਟਮਾਨ ਹੁੰਦੀਆਂ ਹਨ। ਜੀਓ !Anonymoushttps://www.blogger.com/profile/09344621620204169520noreply@blogger.comtag:blogger.com,1999:blog-3930715264118678715.post-47164663589225861582017-03-15T22:04:38.889+11:002017-03-15T22:04:38.889+11:00ਮੋਹ ਦੀ ਇੰਤਹਾ ਦੇ ਰੂਬਰੂ ਹੁੰਦਿਆਂ ਕਹਾਣੀ ਪਸੰਦ ਕਰਨ ਲਈ ਤ...ਮੋਹ ਦੀ ਇੰਤਹਾ ਦੇ ਰੂਬਰੂ ਹੁੰਦਿਆਂ ਕਹਾਣੀ ਪਸੰਦ ਕਰਨ ਲਈ ਤਹਿ ਦਿਲੋਂ ਧੰਨਵਾਦ ਭੈਣ ਜੀ। ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-78236951722451088612017-03-15T22:02:22.874+11:002017-03-15T22:02:22.874+11:00ਜਜ਼ਬਾਤਾਂ ਦੇ ਸੈਲਾਬ ਸੰਗ ਵਹਿਣ ਲਈ ਸ਼ੁਕਰੀਆ ਭੈਣ ਜੀ।ਜਜ਼ਬਾਤਾਂ ਦੇ ਸੈਲਾਬ ਸੰਗ ਵਹਿਣ ਲਈ ਸ਼ੁਕਰੀਆ ਭੈਣ ਜੀ।ਸਫ਼ਰ ਸਾਂਝ https://www.blogger.com/profile/00175907955598447897noreply@blogger.comtag:blogger.com,1999:blog-3930715264118678715.post-60146177609600144062017-03-15T22:02:04.464+11:002017-03-15T22:02:04.464+11:00ਬਹੁਤ ਵਧੀਆ ਕਹਾਣੀ ਭੈਣ ਜੀ, ਜਜਬਾਤਾਂ ਦਾ ਸੈਲਾਬ..ਬਹੁਤ ਵਧੀਆ ਕਹਾਣੀ ਭੈਣ ਜੀ, ਜਜਬਾਤਾਂ ਦਾ ਸੈਲਾਬ..Jagroop Kaur Khalsahttp://jagr.comnoreply@blogger.comtag:blogger.com,1999:blog-3930715264118678715.post-6520049376909048462017-03-15T21:57:10.875+11:002017-03-15T21:57:10.875+11:00ਮਮਤਾ ਦੀ ਇੰਤਹਾ ਬਿਆਨ ਕਰਦੇ ਲਫ਼ਜ , ਬਹੁਤ ਵਧੀਆ ਕਹਾਣੀ ਭੈਣ...ਮਮਤਾ ਦੀ ਇੰਤਹਾ ਬਿਆਨ ਕਰਦੇ ਲਫ਼ਜ , ਬਹੁਤ ਵਧੀਆ ਕਹਾਣੀ ਭੈਣ ਜੀ।ਜਗਰੂਪ ਕੌਰnoreply@blogger.com