tag:blogger.com,1999:blog-3930715264118678715.post8978563769806840875..comments2023-12-28T01:30:06.896+11:00Comments on ਸਫ਼ਰ ਸਾਂਝ : ਕਾਸ਼ੀ ਜਾਂ ਕਾਬਾਸਫ਼ਰ ਸਾਂਝhttp://www.blogger.com/profile/00000633192985801061noreply@blogger.comBlogger6125tag:blogger.com,1999:blog-3930715264118678715.post-32347672304041962292012-08-13T20:37:55.214+10:002012-08-13T20:37:55.214+10:00ਬਹੁਤ ਹੀ ਖੂਬਸੂਰਤ ਹਾਇਕੂ.........ਬਹੁਤ ਹੀ ਖੂਬਸੂਰਤ ਹਾਇਕੂ.........Anonymousnoreply@blogger.comtag:blogger.com,1999:blog-3930715264118678715.post-58743873277669775932012-07-01T09:49:37.669+10:002012-07-01T09:49:37.669+10:00Dear Himanshu ji,
All of your haiku represent dee...Dear Himanshu ji,

All of your haiku represent deep thoughts though very simple to understnad. The entire picture pop up in mind upon reading, immidiately.Congratulations.

ਅਤਿ ਸੂਖਮ ਭਾਵ ਵਾਲੇ ਹੋਣ ਦੇ ਬਾਵਜੂਦ ਵੀ ਸਾਰੇ ਹੀ ਹਾਇਕੂ ਬਹੁਤ ਸਰਲ ਹਨ। ਪੜਦਿਆਂ ਸਾਰ ਹੀ ਸਾਰੀ ਦੀ ਸਾਰੀ ਤਸਵੀਰ ਇਕਦਮ ਸਾਹਮਣੇ ਆ ਜਾਂਦੀ ਹੈ। ਹਿਮਾਂਸ਼ੂ ਜੀ ਨੂੰ ਬਹੁਤ-ਬਹੁਤ ਵਧਾਈ।

ਭੂਪਿੰਦਰ ਨਿਉਯਾਰਕ।Anonymoushttps://www.blogger.com/profile/04949641481641783427noreply@blogger.comtag:blogger.com,1999:blog-3930715264118678715.post-71418157558482109762012-07-01T09:13:55.829+10:002012-07-01T09:13:55.829+10:00ਮਾਣਯੋਗ ਹਿੰਮਾਂਸ਼ੂ ਜੀ,
ਆਪਜੀ ਦੇ ਹਾਇਕੁ ਪੰਜਾਬੀ 'ਚ ਪ...ਮਾਣਯੋਗ ਹਿੰਮਾਂਸ਼ੂ ਜੀ,
ਆਪਜੀ ਦੇ ਹਾਇਕੁ ਪੰਜਾਬੀ 'ਚ ਪੜ੍ਹ ਕੇ ਬਹੁਤ ਚੰਗਾ ਲੱਗਾ। ਹੁਣ ਤੱਕ ਤਾਂ ਆਪ ਜੀ ਦੇ ਹਾਇਕੁ ਹਿੰਦੀ 'ਚ ਪੜ੍ਹੇ ਸਨ। ਇਹਨਾਂ ਦਾ ਪੰਜਾਬੀ 'ਚ ਮੌਲਿਕ ਅਨੁਵਾਦ ਦਿਲ ਨੂੰ ਟੁੰਬ ਗਿਆ, ਜਿਸ ਲਈ ਛੋਟੀ ਭੈਣ ਹਰਦੀਪ ਵਧਾਈ ਦੀ ਪਾਤਰ ਹੈ।
ਸਾਰੇ ਹਾਇਕੁ ਇੱਕ ਤੋਂ ਇੱਕ ਵੱਧ ਕੇ ਹਨ।ਇੱਕ ਦੀ ਤਾਰੀਫ਼ ਕੀਤੀ ਦੂਜੇ ਹਾਇਕੁਆਂ ਨਾਲ਼ ਬੇਇਨਸਾਫ਼ੀ ਹੋਵੇਗੀ। ਪਰ ਫੇਰ ਵੀ ਇਹਨਾਂ ਹਾਇਕੁਆਂ ਨੇ ਬਹੁਤ ਪ੍ਰਭਾਵਿਤ ਕੀਤਾ......
ਮੋਹ ਕਰਜ਼ਾ
ਕਦੇ ਉਤਰਿਆ ਨਾ
ਵੱਧਦਾ ਜਾਵੇ

ਹਨ੍ਹੇਰਾ ਹਟਾ
ਉਗਾਵਾਂਗੇ ਸੂਰਜ
ਹਰ ਵਿਹੜੇ

ਚੁੰਝ 'ਚ ਚੋਗਾ
ਤੱਕਦੀ ਚਾਰੇ ਪਾਸੇ
ਬੇਚੈਨ ਅੱਖਾਂ

ਬਹੁਤ-ਬਹੁਤ ਵਧਾਈ!

ਪ੍ਰੋ. ਦਵਿੰਦਰ ਕੌਰ ਸਿੱਧੂ
ਦੌਧਰ-ਮੋਗਾdevinder kaurhttps://www.blogger.com/profile/06493726891746559148noreply@blogger.comtag:blogger.com,1999:blog-3930715264118678715.post-30296525802952767342012-07-01T08:34:35.652+10:002012-07-01T08:34:35.652+10:00ਰਾਮੇਸ਼ਵਰ ਭਾਈ ਸਾਹਿਬ ਦੇ ਹਾਇਕੁ ਪੰਜਾਬੀ 'ਚ ਪੜ੍ਹ ਕੇ ...ਰਾਮੇਸ਼ਵਰ ਭਾਈ ਸਾਹਿਬ ਦੇ ਹਾਇਕੁ ਪੰਜਾਬੀ 'ਚ ਪੜ੍ਹ ਕੇ ਬਹੁਤ ਚੰਗਾ ਲੱਗਾ। ਸਾਰੇ ਹਾਇਕੁ ਬਹੁਤ ਹੀ ਡੂੰਘੇ ਵਿਚਾਰ ਤੇ ਉੱਚੀ ਸੋਚ ਨੂੰ ਦਰਸਾਉਂਦੇ ਹਨ। ਹਰ ਹਾਇਕੁ ਦੀ ਸ਼ਲਾਘਾ ਕਰਨੀ ਬਣਦੀ ਹੈ। ਇਹ ਹਾੲਕੁ ਤਾਂ ਬਸ ਕਮਾਲ ਹੈ.....
ਕਾਸ਼ੀ ਜਾਂ ਕਾਬਾ
ਹੰਝੂਆਂ ਦੀ ਜੱਗ'ਚ
ਇੱਕੋ ਹੀ ਭਾਸ਼ਾ
ਪੰਜਾਬੀ ਅਨੁਵਾਦ ਬਹੁਤ ਵਧੀਆ ਕੀਤਾ ਗਿਆ ਹੈ।
ਬਹੁਤ-ਵਧਾਈ !
ਵਰਿੰਦਰਜੀਤਵਰਿੰਦਰਜੀਤhttps://www.blogger.com/profile/08467920692345313125noreply@blogger.comtag:blogger.com,1999:blog-3930715264118678715.post-70042266221374641362012-07-01T00:59:49.178+10:002012-07-01T00:59:49.178+10:00हिंदी हाइकु का बहुत ही सुन्दर मौलिक सा पंजाबी अनुव...हिंदी हाइकु का बहुत ही सुन्दर मौलिक सा पंजाबी अनुवाद। बधाई आपको…सुभाष नीरवhttps://www.blogger.com/profile/06327767362864234960noreply@blogger.comtag:blogger.com,1999:blog-3930715264118678715.post-89336636330758363202012-07-01T00:27:06.659+10:002012-07-01T00:27:06.659+10:00some paragraphs are written beautifully and go dee...some paragraphs are written beautifully and go deep into heartDILJODHhttps://www.blogger.com/profile/04680523914633245520noreply@blogger.com