ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

ਪ੍ਰਾਪਤ ਕਿਤਾਬਾਂ


ਕਿਤਾਬ        :    ਪੱਚਰਾਂ (ਹਾਇਕੁ ਸੰਗ੍ਰਹਿ)

ਲੇਖਕ           :   ਜਨਮੇਜਾ ਸਿੰਘ ਜੌਹਲ 


ਪੰਨੇ             :  46


ਇਸ ਕਿਤਾਬ  ਵਿੱਚ ਲੇਖਕ ਨੇ ਪੰਜਾਬੀ ਹਾਇਕੁ ਦੇ ਨਾਲ -ਨਾਲ ਆਪਣੀ ਫ਼ੋਟੋਗਰਾਫੀ ਦੀ ਕਲਾ ਦੇ ਪੱਖ ਨੂੰ ਵੀ ਪੇਸ਼ ਕੀਤਾ ਹੈ । 
ਇਸ ਕਿਤਾਬ 'ਚੋਂ ਪ੍ਰਕਾਸ਼ਿਤ ਹਾਇਕੁ ਪੜ੍ਹਨ ਲਈ ਹੇਠਾਂ ਕਲਿੱਕ ਕਰੋ...
ਪੱਚਰਾਂ ਹਾਇਕੁ 








********************************************************************************

ਕਿਤਾਬ                  :    ਹਾਇਕੁ - ਕਾਵਿ ਵਿਸ਼ਵਕੋਸ਼ 

ਲੇਖਕ ਤੇ  ਸੰਪਾਦਕ   :   ਡਾ. ਭਗਵਤ ਸ਼ਰਣ ਅਗਰਵਾਲ 

 ਪੰਨੇ                        :   160

 ਕੀਮਤ                   :   300 ਰੁ: ( ਪੇਪਰ ਪੈਕ )

ਪ੍ਰਕਾਸ਼ਕ                 : ਹਾਇਕੁ - ਭਾਰਤੀ ਪ੍ਰਕਾਸ਼ਨ( ਅਹਿਮਦਾਬਾਦ)

 ਸਾਲ                      :   2009  

 ਹਾਇਕੁ - ਕਾਵਿ ਵਿਸ਼ਵਕੋਸ਼ ( Encyclopaedia of Haiku Poetry) ਆਪਣੀ ਕਿਸਮ ਦਾ ਅਜਿਹਾ ਪਹਿਲਾ ਵਿਸ਼ਵਕੋਸ਼ ਹੈ | ਇਸ ਵਿੱਚ ਦੁਨੀਆਂ ਭਰ ਦੇ ਪ੍ਰਸਿੱ ਹਾਇਕੁਕਾਰਾਂ ਦੇ ਵਿਚਾਰਾਂ ਸਹਿਤ ਉਨ੍ਹਾਂ ਦੀਆਂ ਪੁਸਤਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹਿੰਦੀ ਤੋਂ ਇਲਾਵਾ ਹੋਰ ਭਾਸ਼ਾਵਾਂ (ਪੰਜਾਬੀ, ਜਪਾਨੀ ਆਦਿ) ਦੇ ਹਿੰਦੀ ਤੇ ਅੰਗਰੇਜ਼ੀ ਹਾਇਕੁ ਅਨੁਵਾਦ , 72 ਹਾਇਕੁ ਵੈਬ ਸਾਈਟ, ਰਸਾਲਿਆਂ ਤੇ ਹੋਰ ਸੰਸਥਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ| ਹਾਇਕੁ ਦੇ ਪਿਛੋਕੜ ਸਬੰਧੀ ਤੇ ਤਾਂਕਾ ਸ਼ੈਲੀ ਬਾਰੇ ਹੋਰ ਵਧੇਰੇ ਜਾਣਕਾਰੀ ਵੀ ਇਸ ਕੋਸ਼ ਵਿੱਚ ਮਿਲ਼ਦੀ ਹੈ | 
***********************************************************************************************


ਕਿਤਾਬ                  :    ਹਾਇਕੂ ਬੋਲਦਾ ਹੈ (ਹਾਇਕੁ ਸੰਗ੍ਰਹਿ)

ਲੇਖਕ                     :   ਪ੍ਰੋ. ਨਿਤਨੇਮ ਸਿੰਘ

 ਪੰਨੇ                        :   168

 ਕੀਮਤ                   :   175 ਰੁ: ( ਸਜਿਲਦ )

ਪ੍ਰਕਾਸ਼ਕ                 : ਉਡਾਨ ਪਬਲੀਸ਼ਰਜ਼, ਮਾਨਸਾ

 ਸਾਲ                      :   2013

ਇਹ ਲੇਖਕ ਦੀ ਪਲੇਠੀ ਕਿਤਾਬ ਹੈ ਜਿਸ 'ਚ ਲੱਗਭੱਗ 1100 ਪੰਜਾਬੀ ਹਾਇਕੁ ਸ਼ਾਮਿਲ ਹਨ ਜਿੰਨ੍ਹਾਂ ਦਾ ਹਿੰਦੀ 'ਚ ਵੀ ਅਨੁਵਾਦ ਕੀਤਾ ਗਿਆ ਹੈ। 



*****************************************************************************

ਕਿਤਾਬ                  :    ਬਾਂਕੇ ਦਰਿਆ (ਹਾਇਕੁ ਸੰਗ੍ਰਹਿ)

ਲੇਖਕ                     :   ਕਸ਼ਮੀਰੀ ਲਾਲ ਚਾਵਲਾ

 ਪੰਨੇ                        :   136

 ਕੀਮਤ                   :   150 ਰੁ: ( ਸਜਿਲਦ )

ਪ੍ਰਕਾਸ਼ਕ                 : ਉਡਾਨ ਪਬਲੀਸ਼ਰਜ਼, ਮਾਨਸਾ

 ਸਾਲ                      :   2013





ਇਸ ਕਿਤਾਬ ਦੇ ਦੋ ਭਾਗ ਹਨ- ਪਹਿਲਾ ਭਾਗ 'ਬਾਂਕੇ ਦਰਿਆ' ਤੇ ਦੂਜਾ ਭਾਗ 'ਭਵਿੱਖ ਦੇ ਸਿਤਾਰੇ' । ਪਹਿਲੇ ਭਾਗ 'ਚ ਕੁਦਰਤ ਨਾਲ਼ ਸਬੰਧਤ ਤੇ ਦੂਜੇ ਭਾਗ 'ਚ ਪੇਂਡੂ ਜੀਵਨ ਤੇ ਬਾਲ ਮਨਾਂ ਦੀ ਝਲਕ ਪੇਸ਼ ਕਰਦੇ ਕੁੱਲਮਿਲਾ ਕੇ 900 ਦੇ ਕਰੀਬ ਹਾਇਕੁ ਹਨ। ਹਰ ਪੰਨੇ 'ਤੇ ਹਰ ਹਾਇਕੁ ਦਾ ਹਿੰਦੀ ਅਨੁਵਾਦ ਵੀ ਕੀਤਾ ਗਿਆ ਹੈ। 
****************************************************************************

ਕਿਤਾਬ                  :    ਯਾਦੇਂ  (ਹਾਇਕੁ ਸੰਗ੍ਰਹਿ)

ਲੇਖਕ                     :   ਕਸ਼ਮੀਰੀ ਲਾਲ ਚਾਵਲਾ

 ਪੰਨੇ                        :   56

 ਕੀਮਤ                   :   35 ਰੁ: ( ਪੇਪਰ ਪੈਕ  )

ਪ੍ਰਕਾਸ਼ਕ                 : ਅਮਰਯੋਤੀ ਪ੍ਰਕਾਸ਼ਨ (ਮੁਕਤਸਰ) 

 ਸਾਲ                      :   2008

ਇਸ ਕਿਤਾਬ 'ਚ ਪੰਜਾਬੀ ਹਾਇਕੁ ਦਾ ਹਿੰਦੀ 'ਚ ਅਨੁਵਾਦ ਵੀ ਸ਼ਾਮਿਲ ਹੈ। 
*********************************************************************************

ਕਿਤਾਬ                  :    ਹਾਇਕੁ ਸੰਵੇਦਨਾ  (ਹਾਇਕੁ ਸੰਗ੍ਰਹਿ)

ਲੇਖਕ                     :   ਕਸ਼ਮੀਰੀ ਲਾਲ ਚਾਵਲਾ

 ਪੰਨੇ                        :   80

 ਕੀਮਤ                   :    100 ਰੁ: ( ਸਜਿਲਦ )

ਪ੍ਰਕਾਸ਼ਕ                 : ਅਮਰਯੋਤੀ ਪ੍ਰਕਾਸ਼ਨ (ਮੁਕਤਸਰ) 

 ਸਾਲ                      :   2010

ਇਸ ਕਿਤਾਬ 'ਚ ਪੰਜਾਬੀ ਹਾਇਕੁ ਦਾ ਹਿੰਦੀ 'ਚ ਅਨੁਵਾਦ ਵੀ ਸ਼ਾਮਿਲ ਹੈ। 

*********************************************************************************


ਕਿਤਾਬ                  :    ਹਾਇਕੁ ਯਾਤਰਾ (ਹਾਇਕੁ ਸੰਗ੍ਰਹਿ)

ਲੇਖਕ                     :   ਕਸ਼ਮੀਰੀ ਲਾਲ ਚਾਵਲਾ

 ਪੰਨੇ                        :   52

 ਕੀਮਤ                   :  50 ਰੁ: ( ਪੇਪਰ ਪੈਕ  )

ਪ੍ਰਕਾਸ਼ਕ                 : ਅਮਰਯੋਤੀ ਪ੍ਰਕਾਸ਼ਨ (ਮੁਕਤਸਰ) 

 ਸਾਲ                      :   2007

ਇਸ ਕਿਤਾਬ 'ਚ ਪੰਜਾਬੀ ਹਾਇਕੁ ਦਾ ਹਿੰਦੀ 'ਚ ਅਨੁਵਾਦ ਵੀ ਸ਼ਾਮਿਲ ਹੈ। 

********************************************************************************

ਕਿਤਾਬ                  :    ਹਾਇਕੁ ਸਾਗਰ ਹਾਇਕੁ ਵੰਦਨਾ  (ਹਾਇਕੁ ਸੰਗ੍ਰਹਿ)

ਲੇਖਕ                     :   ਕਸ਼ਮੀਰੀ ਲਾਲ ਚਾਵਲਾ

 ਪੰਨੇ                        :   80

 ਕੀਮਤ                   : 175 ਰੁ: ( ਸਜਿਲਦ  )

ਪ੍ਰਕਾਸ਼ਕ                 : ਅਮਰਯੋਤੀ ਪ੍ਰਕਾਸ਼ਨ (ਮੁਕਤਸਰ) 

 ਸਾਲ                      :   2013

ਇਸ ਕਿਤਾਬ  ਨੂੰ ਦੋ ਭਾਗਾਂ 'ਚ ਵੰਡਿਆ ਗਿਆ ਹੈ - ਪਹਿਲਾ ਭਾਗ ਹਾਇਕੁ ਸਾਗਰ ਹੈ ਜਿਸ ਵਿੱਚ ਵੱਖੋ -ਵੱਖਰੀਆਂ ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ਦੇ ਉੱਘੇ ਹਾਇਕੁਕਾਰਾਂ ਦੇ ਹਾਇਕੁ ਦਾ ਪੰਜਾਬੀ ਅਨੁਵਾਦ ਸ਼ਾਮਿਲ ਹੈ। ਦੂਜਾ ਭਾਗ ਹਾਇਕੁ ਵੰਦਨਾ ਹੈ ਜਿਸ 'ਚ ਲੇਖਕ ਦੇ ਆਪਣੇ ਪੰਜਾਬੀ ਹਾਇਕੁ ਦਰਜ ਹਨ। 
*****************************************************************************


ਕਿਤਾਬ                  :    ਹਾਇਕੁ ਰਿਸ਼ਮਾਂ  (ਹਾਇਕੁ ਸੰਗ੍ਰਹਿ)

ਲੇਖਕ                     :   ਜਰਨੈਲ ਸਿੰਘ ਭੁੱਲਰ 

 ਪੰਨੇ                        :   88

 ਕੀਮਤ                   : 175 ਰੁ: ( ਸਜਿਲਦ  )

ਪ੍ਰਕਾਸ਼ਕ                 : ਪ੍ਰਤੀਕ  ਪ੍ਰਕਾਸ਼ਨ (ਪਟਿਆਲਾ ) 

 ਸਾਲ                      :   2013

ਇਸ ਕਿਤਾਬ ਵਿੱਚ ਵੱਖ -ਵੱਖ ਵਿਸ਼ਿਆਂ ਨਾਲ ਸੰਬੰਧਤ 750 ਦੇ ਕਰੀਬ ਪੰਜਾਬੀ ਹਾਇਕੁ ਦਰਜ ਹਨ। 
*******************************************************************************

ਕਿਤਾਬ                  :    ਹਾਇਕੁ ਬੋਧ  

ਲੇਖਕ                     :   ਅਮਰਜੀਤ ਸਾਥੀ 

 ਪੰਨੇ                        :  240
ਪ੍ਰਕਾਸ਼ਕ                 : ਯੂਨੀਸਟਾਰ ਬੁਕਸ ਪ੍ਰ ਲਿ (ਮੋਹਾਲੀ)


 ਸਾਲ                      :   2013

ਇਸ ਕਿਤਾਬ ਵਿੱਚ ਹਾਇਕੁ ਬਾਰੇ ਸੰਖੇਪ ਜਾਣਕਾਰੀ ਦੇ ਨਾਲ -ਨਾਲ ਹਾਇਕੁ ਦਾ ਰੂਪ, ਹਾਇਕੁ ਗੁਣ , ਹਾਇਕੁ ਵਿਧੀ ਤੇ ਹਾਇਕੁ ਪਸਾਰ ਬਾਰੇ ਜਾਣਕਾਰੀ ਉਪਲਬੱਧ ਹੈ।  
******************************************************************

ਕਿਤਾਬ                  :    ਹਾਇਕੁ ਸਵੇਰਾ  (ਹਾਇਕੁ ਸੰਗ੍ਰਹਿ)

ਲੇਖਕ                     :   ਚੌਧਰੀ ਅਮੀ ਚੰਦ 

 ਪੰਨੇ                        :   88

 ਕੀਮਤ                   : 140 ਰੁ: ( ਸਜਿਲਦ  )

ਪ੍ਰਕਾਸ਼ਕ                 : ਤਰਕ ਭਾਰਤੀ  ਪ੍ਰਕਾਸ਼ਨ (ਬਰਨਾਲਾ )
ਸਾਲ                       : 2014
ਇਸ ਕਿਤਾਬ ਵਿੱਚ ਵੱਖੋ -ਵੱਖਰੇ ਵਿਸ਼ਿਆਂ ਨਾਲ ਸੰਬੰਧਤ 700 ਦੇ ਕਰੀਬ ਪੰਜਾਬੀ ਹਾਇਕੁ ਦਰਜ ਹਨ।        ***************************************************************************
*************************************************************************
ਕਿਤਾਬ                  : ਲਿਸ਼ਕ ( ਹਾਇਕੁ ਸੰਗ੍ਰਹਿ)
ਲੇਖਕ                     :   ਪ੍ਰੋ. ਦਰਬਾਰਾ ਸਿੰਘ 

 ਪੰਨੇ                        :   112

 ਕੀਮਤ                   : 175 ਰੁ: ( ਸਜਿਲਦ  )

ਪ੍ਰਕਾਸ਼ਕ                 : ਲੋਕ ਗੀਤ  ਪ੍ਰਕਾਸ਼ਨ (ਚੰਡੀਗੜ੍ਹ  )
ਸਾਲ                       : 2013
ਇਸ ਕਿਤਾਬ ਵਿੱਚ ਵੱਖੋ -ਵੱਖਰੇ ਵਿਸ਼ਿਆਂ ਨਾਲ ਸੰਬੰਧਤ 280 ਦੇ ਕਰੀਬ ਪੰਜਾਬੀ ਹਾਇਕੁ ਦਰਜ ਹਨ।       
****************************************************************************

************************************************************************




**************************************************************************

ਇਹ ਪੰਨਾ 619 ਵਾਰ ਵੇਖਿਆ ਗਿਆ । 

12 comments:

  1. your efforts are good for promotions of Hindi and Punjabi literature

    ReplyDelete
  2. your efforts are good for the promotion of Hindi and Panjabi literature.

    ReplyDelete
  3. your work is good for the sake of literaure.

    ReplyDelete
  4. you are doing good work for panjabi and hindi literture.

    ReplyDelete
  5. you are working well for the Panjabi and Hindi literature far away from India.

    ReplyDelete
  6. kashmiri lal chawla18.3.15

    many many thanks for postining of books
    kasmiri
    lal chawla

    ReplyDelete
  7. Before going through this informative page, I have limited information and interest in Haiku Poetry. After scrolling, I had a glimpse of about 14 books which is an indicator of how much interest had grown up among our writers and readers in a short span of time, to adopt Japanese form of poetry. This has further aroused an interest in me and I decided to take up its study afresh and gather more knowledge of this form of literature.
    I wish to thank and congratulate Dr, Hardeep Kaur Sandhu , a very learned scholar, who endeavored hard to bring out this Blog for the awareness of new writers and readers.
    Surjit Singh Bhullar 14-05-2016

    ReplyDelete
  8. all work is always good

    ReplyDelete
  9. Anonymous28.12.23

    It is the best work

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ