ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 Jul 2012

ਵਾਅਦਾ ਤੇਰਾ

1.
ਆ ਗੱਲ਼ ਲੱਗ
ਬਰਖਾ ਰੁੱਤ ਦੂਰ 
ਠੰਡਕ ਪਵੇ 

2.

ਵਾਅਦਾ ਤੇਰਾ 
ਬਾਰਿਸ਼ ਦਾ ਮੌਸਮ 
ਬੱਸ ਖਬਰਾਂ 

3.

ਬਰਖਾ ਆਈ 
ਹੈ ਆ ਕੇ ਚਲੀ ਗਈ 
ਯਾਦਾਂ ਉੱਥੇ ਹੀ ਡਾ. ਸ਼ਿਆਮ ਸੁੰਦਰ ਦੀਪਤੀ
( ਅੰਮ੍ਰਿਤਸਰ) 

3 comments:

 1. दॉ साहब का यह हाइकु बहुत भाव्पूर्ण बन गया है । हाइकुलोक दिन -प्रतिदिन ऊंचाई छू रहा है । पंजाबी भाषा का प्रबुद्ध वर्ग निरन्तर जुड़ रहा है । हरदीप जी का यह कार्य साहित्य में उल्लेखनीय होगा ।

  ReplyDelete
 2. ਡਾ.ਸਾਹਿਬ ਦੇ ਸਾਰੇ ਹੀ ਹਾਇਕੁ ਬਹੁਤ ਵਧੀਆ ਨੇ। ਖਾਸ ਕਰਕੇ ਇਹ......
  ਵਾਅਦਾ ਤੇਰਾ
  ਬਾਰਿਸ਼ ਦਾ ਮੌਸਮ
  ਬੱਸ ਖਬਰਾਂ
  ਵਾਅਦੇ ਤੇ ਬਾਰਸ਼ਾਂ ਦਾ ਕੀ ਭਰੋਸਾ ?
  ਬਹੁਤ ਖੂਬ ਕਹੀ।

  ਵਰਿੰਦਰਜੀਤ

  ReplyDelete
 3. ਵਾਅਦਾ ਤੇਰਾ
  ਬਾਰਿਸ਼ ਦਾ ਮੌਸਮ
  ਬੱਸ ਖਬਰਾਂ
  ਖੂਬਸੂਰਤ ਅਤੇ ਗਹਿਰਾ ਕਲਪਨਾ-ਚਿੱਤਰ। ਸੋਹਣਾ ਹਾਇਕੂ।

  ਭੂਪਿੰਦਰ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ