ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Dec 2012

ਉਡਾਰ ਪੰਛੀ (ਹਾਇਗਾ)


ਡਾ. ਹਰਦੀਪ ਕੌਰ ਸੰਧੂ 
( ਬਰਨਾਲਾ )
(ਨੋਟ: ਇਹ ਪੋਸਟ ਹੁਣ ਤੱਕ 44 ਵਾਰ ਖੋਲ੍ਹ ਕੇ ਪੜ੍ਹੀ ਗਈ )

6 comments:

 1. 2.
  ਛੱਡਿਆ ਦੇਸ਼
  ਪਾਈ ਆਖ਼ਰੀ ਝਾਤ
  ਤਰਲ ਅੱਖਾਂ इस हाइकु को पढ़कर सचमुच आंखें भर आई !!

  ReplyDelete
 2. KAMAL SEKHON22.12.12

  ਹਾਇਕੁ ਅਤੇ ਹਾਇਗਾ ਦੋਨੋਂ ਹੀ ਬਹੁਤ ਵਧੀਆ ਹਨ ਹਰਦੀਪ ਜੀ ।

  ReplyDelete
 3. very beautiful creation

  ReplyDelete
 4. सभी हाइकु बहुत अच्छे हैं। उड़ार पंछी / पावे आखिरी झात / छड्डे पिंजरा बहुत अच्छा है

  ReplyDelete
 5. तीनों हाइगा लाजवाब हैं बहुत बधाई हरदीप जी !

  ReplyDelete
 6. ਤਿਨੋ ਹਾਇਕੂ ਤੇ ਹਾਇਗਾ ਬਹੁਤ ਹੀ ਚੰਗੇ ਲੱਗੇ ।
  ਸ਼ੁਭ ਇਸ਼ਾਵਾਂ ਸਹਿਤ
  ਦਵਿੰਦਰ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ