ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਨੱਪ ਲੈਂਦੀ ਹੈ
ReplyDeleteਤਨ ਤੇ ਮਨ ਮੇਰਾ
ਉੱਠਦੀ ਪੀੜ
-नाप लेती है
तन व मन मेरा
उठती पीर ।
ਯਾਦ ਆਉਂਦੇ
ਟੁੱਟੇ ਆਪਣੇ ਖੰਭ
ਵੇਖ ਪਰਿੰਦੇ .
- याद आते हैं
टूटे अपने पंख
देख परिन्दे ।
लाजवाब हाइकु हरकीरत जी !
ਦਿਲ ਦੇ ਭਾਵ ਦਿਲਾਂ ਵਿਚ ਰਖਦੇ ਹੋਏ ....ਮੋਤੀਆਂ ਦੇ ਮਣਕੇ ਵਰਗਾਂ..
ReplyDelete-नाप लेती है के स्थान पर डस लेती है -पढ़ा जाए ।
ReplyDeleteਦਿਲ ਦੇ ਬਿਲਕੁਲ ਨੇੜੇ ਬੈਠ ਕੇ ਲਿਖਿਆ ਲਗਦਾ ਹੈ ।
ReplyDelete