ਲੜਨਾ ਤੇਰਾ
ਪਿਆਰੀ ਸ਼ਰਾਰਤ
ਚਲਦੀ ਰਹੇ
ਉਲਾਂਭੇ, ਡੰਗ, ਚੋਭਾਂ
ਲੱਗਣ ਬੜੇ ਮਿੱਠੇ ।
3.
ਤੁਰਨਾ ਤੇਰਾ
ਪਹਾੜਾਂ ਦਾ ਰਸਤਾ
ਵਿੰਗ ਤੜਿੰਗਾ
ਨਿਭਾਵਾਂ ਧੁਰਾਂ ਤੱਕ
ਤੂੰ ਫੜ ਮੇਰਾ ਹੱਥ ।
4.
ਚੁੱਪ ਮੁੱਖੜਾ
ਬਹੁਤ ਕੁਝ ਆਖੇ
ਪ੍ਰੀਤਾਂ ਦਾ ਲਾਰਾ
ਆਧਾਰ ਬਣੇ ਮੇਰਾ
ਇਵੇਂ ਰਹੀਂ ਤੱਕਦਾ।
ਜਸਵਿੰਦਰ ਸਿੰਘ ਰੁਪਾਲ
ਭੈਣੀ ਸਾਹਿਬ (ਲੁਧਿਆਣਾ)
ਸੁੰਦਰ ਤੁਲਣਾ ਸੁੰਦਰਤਾ ਦੀ ।ਦਿਲਖਿਚ ਰਚਨਾ ।
ReplyDelete