ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Nov 2013

ਡਰਦਾ ਨਿੱਕੂ                                                             ਡਾ. ਹਰਦੀਪ ਕੌਰ ਸੰਧੂ 
ਨੋਟ:ਇਹ ਪੋਸਟ ਹੁਣ ਤੱਕ 40 ਵਾਰ ਖੋਲ ਕੇ ਪੜ੍ਹੀ ਗਈ। 

7 comments:

 1. naal bni picture poori shabadan nal mel khandi e te hilda parchhawan vaise v symbolic arth grahenh kar lainda e

  ReplyDelete
 2. ਬਹੁਤ ਵਧੀਆ ਰਚਨਾ ਹੈ

  ReplyDelete
 3. ਬਹੁਤ ਪਿਆਰਾ ਹਾਇਗਾ ਹੈ।

  ReplyDelete
 4. ਜਸਵਿੰਦਰ ਜੀ,ਦਿਲਜੋਧ ਸਿੰਘ ਜੀ ਤੇ ਅੰਮ੍ਰਿਤ ਵੀਰ -ਹਾਇਗਾ ਪਸੰਦ ਕਰਨ ਲਈ ਬਹੁਤ-ਬਹੁਤ ਸ਼ੁਕਰੀਆ !
  ਜਸਵਿੰਦਰ ਸਿੰਘ ਜੀ ਹਾਇਕੁ ਦੀ ਰੂਹ ਪਛਾਨਣ ਲਈ ਧੰਨਵਾਦ ; ਸ਼ਬਦਾਂ ਨਾਲ਼ ਮੇਲ ਖਾਂਦੀ ਫੋਟੋ ਜਾਂ ਫੋਟੋ ਨਾਲ਼ ਮੇਲ ਖਾਂਦੇ ਸ਼ਬਦ ਹੀ ਸੰਪੂਰਨ ਹਾਇਗਾ ਬਣਾਉਂਦੇ ਨੇ।
  ਇਹ ਹਾਇਕੁ ਮੈਂ ਸੁਪ੍ਰੀਤ ਦੇ ਬਣਾਏ ਸਕੈਚ ਨੂੰ ਵੇਖ ਕੇ ਲਿਖਿਆ ਹੈ, ਜਿਸ ਲਈ ਮੈਂ ਨਿੱਕੜੀ ਸੁਪ੍ਰੀਤ ਦੀ ਧੰਨਵਾਦੀ ਵੀ ਹਾਂ, ਜਿਸ ਦੀ ਸੋਹਣੀ ਚਿੱਤਰਕਾਰੀ ਨੇ ਇਸ ਹਾਇਕੁ ਨੂੰ ਲਿਖਣ 'ਚ ਮਦਦ ਕੀਤੀ।

  ReplyDelete
 5. ਹਰਦੀਪ...".ਕੁਜੇ ਚ ਸਮੁੰਦਰ" ਬੰਦ ਕਰਨ ਦੀ ਵਿੱਧੀ ਜੇ ਕਿਸੇ ਸਿਖਨੀ ਹੋਏ ਤਾਂ ਹਰਦੀਪ ਦਾ ਕੁੰਡਾ ਖੜਕਾਵੇ । ਇਹ ਮੇਰਾ ਪਕਾ ਯਕੀਨ ਹੈ । ਸੁਪ੍ਰੀਤ ਦੀ ਚਿੱਤਰਕਾਰੀ ਵੀ ਕਮਾਲ ਜੀ ਹੈ ।

  ReplyDelete
 6. ਬਹੁਤ ਪਿਆਰਾ ਹਾਇਕੁ, ਸੁਪ੍ਰੀਤ ਦੀ ਬਣਾਇਆ ਸਕੈਚ ਵੀ ਸੁੰਦਰ ਹੈ।

  ReplyDelete
 7. ਘੁਪ ਹਨ੍ਹੇਰਾ / ਹਿਲਦਾ ਪਰਛਾਵਾਂ /ਡਰਦਾ ਨਿਕੁ /

  ਤੁਹਾਡੇ ਸ਼ਬਦਾ ਨੇ,ਅਤੇ ਸੁਪ੍ਰੀਤ ਬਿਟਿਆ ਦੇ ਚਿਤ੍ਰ ਨੇ ਇਕ ਦੂਜੇ ਦੇ ਕਮ ਨੂ ਚਾਰ ਚੰਦ ਲਾਦਿਤੇ।
  ਬਹੁਤ ਖੂਬ। ਫੋਟੋ ਐਸੀ ਬੜਾ ਭੀ ਡਰ ਜਾਵੇ। ਮਾਂ ਬੇਟੀ ਕੇ ਹਥੋਂ ਮੈ ਇਤਨਾ ਹੁੰਨਰ। ਹਮੇਸ਼ਾ ਹਮੇਸ਼ਾ ਬਣਾ ਰਹੇ।  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ