ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Feb 2014

ਵੈਲਨਟਾਈਨ-ਡੇ

ਵੈਲਨਟਾਈਨ -ਡੇ ਨੂੰ ਵੇਖਣ ਤੇ ਸਮਝਣ ਦਾ ਇੱਕ ਵੱਖਰਾ ਅੰਦਾਜ਼ ! ਇਸ ਕੁਦਰਤੀ ਨਜ਼ਾਰੇ ਨੂੰ ਲੱਖਾਂ ਅੱਖੀਆਂ ਨੇ ਤੱਕਿਆ ਤਾਂ ਹੋਣਾ ਹੀ ਹੈ......ਪਰ ਕੀ ਕਦੇ ਸੋਚਿਆ ਹੈ ਕਿ ਇਹ ਕੁਦਰਤ ਦਾ ਵੈਲਨਟਾਈਨ -ਡੇ ਮਨਾਉਣ ਦਾ ਆਪਣਾ ਨਿਰਾਲਾ ਅੰਦਾਜ਼ ਹੈ- ਸ਼ਾਇਦ ਆਪ ਨੂੰ ਵੀ ਚੰਗਾ ਲੱਗੇ ! ਅੱਜ ਦੀ ਘੜੀ ਹਾਇਕੁ-ਲੋਕ 41 ਦੇਸ਼ਾਂ 'ਚ ਪਹੁੰਚ ਚੁੱਕਾ ਹੈ ਆਪ ਸਭ ਦੇ ਹੁੰਗਾਰਿਆਂ ਨਾਲ਼ । ਬੱਸ ਇੰਝ ਹੀ ਨਿੱਘੇ ਮੋਹ ਦੀ ਸਾਂਝ ਪਾ ਕੇ ਹਾਇਕੁ-ਲੋਕ ਨਾਲ਼ ਚੱਲਦੇ ਰਹਿਣਾ! 


ਨੋਟ: ਇਹ ਪੋਸਟ ਹੁਣ ਤੱਕ 31 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।  

4 comments:

 1. ਹਰਦੀਪ- ਮੌਸਮ ਨੂੰ ਦਰਸੌਂਦਾ ਇਹ ਅਨੋਖਾ ਅੰਦਾਜ਼ ਬੜਾ ਚੰਗਾ ਲਗਾ ।

  ReplyDelete
 2. ਪੱਤਾ ਸੁੱਕ ਕੇ ਰੁੱਖ ਨਾਲੋਂ ਟੁੱਟ ਕੇ ਹੀ ਹਰੇ ਘਾਹ ਨਾਲ ਮਿਲ ਪਾਇਆ । ਸੁੰਦਰ ।

  ReplyDelete
 3. ਵੈਲਨਟਾਈਨ -ਡੇ
  ਕੁਦਰਤ ਕੇ ਪਿਆਰ ਕੋ ਐਨੀ ਬਾਰੀਕੀ ਨਾਲ ਵੇਖਣ ਦੀ ਸਮਝ ਕਾਸ਼ ਸਬ ਨੂ ਹੋਏ ਦੁਨਿਆ ‘ਚ ਐਨੇ ਖੂਨ ਕਹਰਵੇ ਨ ਹੋਣ।
  ਸੁੱਕੇ ਪੱਤੇ ਨੂ ਯਾਦ ਹੈ ਆਪਣੇ ਸਾਵੇ ਸਾਥੀ ਨੁ ਮਿਲ ਵਿਦਾ ਹੋਣਾ। ਕੁਦਰਤ ਕੇ ਹਰ ਕਮ ਵਿਚ ਇਕ ਪ੍ਰੇਰਣਾ ਇਕ ਸਿਖਿਆ ਛੁਪੀ ਹੁੰਦੀ ਹੈ। ਜੇ ਹਰ ਕੋਈ ਸਿਖ ਜਾਵੇ ਉਸਨੁ ਦੇਖਣਾ ਸਮਝਾਨਾ ਤਦ ਕੀ ਕਹਣਾ। ਹਰਦੀਪ ਐਸੇ ਸੁੰਦਰ ਸੁੰਦਰ ਭਾਵ ਭਰੇ ਲਿਖਨ ਲੇਇ ਬਧਾਈ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ