ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Aug 2014

ਦੁੱਧੀਆ ਰਾਤ

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 30 ਵਾਰ ਪੜ੍ਹੀ ਗਈ। 

4 comments:

 1. ਡਾ. ਸੰਧੂ ਜੀ ਬਹੁਤ ਹੀ ਖੂਬਸੂਰਤ ਰਚਨਾ... ਜਗਦੀਸ਼ ਰਾਏ ਕੁਲਰੀਆਂ

  ReplyDelete
 2. ਬੜੀ ਸੁੰਦਰ ਪੇਸ਼ਕਸ਼ ਹੈ ।ਚਾਨਣੀ ਰਾਤ ਦੀ ਤੁਲਣਾ ਦੁਧ ਭਰੀ ਪਰਾਤ ਨਾਲ ਕਰਕੇ ,ਚੰਨ ਨੂੰ ਹੋਰ ਦੁੱਧੀਆ ਕਰ ਦਿੱਤਾ ਹੈ । ਪੜ ਕੇ ਮੰਨ ਨੂੰ ਖੁਸ਼ੀ ਮਿਲੀ ।

  ReplyDelete
 3. बहुत सुन्दर हाइगा ! यह हिन्दी रूप कैसा रहे्गा? नभ का चन्दा / दूध-भरी परात/ दूधिया रात।

  ReplyDelete
 4. ਹਾਇਗਾ ਪਸੰਦ ਕਰਨ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ !
  ਰਲ -ਮਿਲ ਹਾਜ਼ਰੀ ਲੁਵਾਉਂਦੇ ਰਿਹਾ ਕਰੋ। ਲੱਗੀ ਰੌਣਕ ਵਧੀਆ ਲੱਗਦੀ ਹੈ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ