ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁਣੇ -ਹੁਣੇ ਰਲੇ ਸਾਡੇ ਸਾਥੀ ਹਰਜਿੰਦਰ ਸਿੰਘ ਜੀ ਦੇ ਹਾਇਕੁ ਵਧੀਆ ਬਿੰਬਾਂ ਨਾਲ ਓਤ -ਪ੍ਰੋਤ ਹਨ। ਸਿਆਲ ਦੀ ਧੁੰਦਲੀ ਸ਼ਾਮ ਤੇ ਰਾਤ ਨੂੰ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਹੈ - ਜੋ ਹਾਇਕੁ ਪੜ੍ਹ ਕੇ ਦੂਜ ਦੇ ਚੰਦ ਇੰਨ -ਬਿੰਨ ਸਾਡੇ ਸਾਹਮਣੇ ਪ੍ਰਤੀਤ ਹੁੰਦਾ ਹੈ। ਦੂਜੇ ਹਾਇਕੁ 'ਚ ਧੁੰਦਲੀ ਸਵੇਰ ਚੋਂ ਸੂਰਜੀ ਟਿੱਕੀ ਲੱਭਣ ਦਾ ਯਤਨ ਕੀਤਾ ਗਿਆ ਹੈ।
ReplyDeleteਇਸੇ ਤਰਾਂ ਸਾਂਝ ਪਾਉਂਦੇ ਰਹਿਣਾ ਜੀ।
ਕਦੀ ਸ਼ਾਮ ਕਦੀ ਸਵੇਰ , ਜਿੰਦਗੀ ਦੇ ਕਈੰ ਰੂਪ , ਦਿਲਕਸ਼ ਹਾਇਕੂ
ReplyDelete