ਨਹੀਂ ਤੇਰੀ ਦਲੇਰੀ
ਹੁਣ ਨਾ ਛੁਪ
ਹੁਣ ਤੇਰੀ ਏ ਚੁੱਪ
ਕਰੂ ਬੀਮਾਰ
ਦੇਉਗੀ ਮੈਨੂੰ ਮਾਰ
ਤੇਰੀ ਏ ਚੁੱਪ
ਖੜੇ ਕਰੇ ਸਵਾਲ
ਲੱਭ ਜਵਾਬ
ਦੂਰ ਤਕ ਜਾਏਗੀ
ਤੇਰੀ ਏ ਚੁੱਪ
ਸਭ ਕੁਝ ਖਾਵੇਗੀ
ਤੇਰੀ ਏ ਚੁੱਪ
ਕਰਦੀ ਪਰੇਸ਼ਾਨ
ਤੂੰ ਗੱਲ ਜਾਣ
ਨਹੀ ਕੋਈ ਰਿਵਾਜ
ਤੇਰੀ ਏ ਚੁੱਪ
ਕਰ ਇਲਾਜ
ਵੇਖ ਤੇਰੀ ਏ ਚੁੱਪ
ਨਾ ਹੁੰਦੀ ਝੱਲ
ਨਾ ਉਦਾਸੀ ਦਾ ਵੱਲ
ਨਹੀਂ ਹੈ ਕੋਈ ਹੱਲ।
ਡਾ. ਸ਼ਿਆਮ ਸੁੰਦਰ ਦੀਪਤੀ
(ਅੰਮ੍ਰਿਤਸਰ)
beautiful
ReplyDeleteਚੁੱਪੀ ਦੇ ਵੱਖੋ -ਵੱਖਰੇ ਰੂਪਾਂ ਨੂੰ ਪ੍ਰਗਟਾਉਂਦਾ ਚੋਕਾ ਦਿਲ ਨੂੰ ਛੂਹ ਗਿਆ।
ReplyDelete