ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

10 Jan 2015

ਛਾਵਾਂ ਲਾਪਤਾ

1.

ਕੰਬਦੇ ਹੱਥੀਂ 
ਖੋਲ੍ਹਾਂ ਪੁਰਾਣਾ ਖੱਤ 
ਜੀ ਭਰ ਚੁੰਮਾ। 


2.
ਉੱਡੇ ਪੰਖੇਰੂ 
ਸੁੱਕੀਆਂ ਟਹਿਣੀਆਂ 
ਛਾਵਾਂ ਲਾਪਤਾ। 

ਰਾਮੇਸ਼ਵਰ ਕੰਬੋਜ ਹਿੰਮਾਸ਼ੂ 
(ਨਵੀਂ ਦਿੱਲੀ)

ਨੋਟ: ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ। 

2 comments:

  1. ਲਾਜਵਾਬ ਹਾਇਕੁ ! ਵਧੀਆ ਬਿੰਬਾਂ ਨਾਲ ਸੋਹਣਾ ਚਿਤਰਣ।

    ReplyDelete
  2. ਰਾਮੇਸ਼ਵਰ ਜੀ ਦੇ ਦੋਵੇਂ ਹਾਇਕੁ ਭਾਵਪੂਰਨ ਹਨ।
    ਯਾਦਾਂ 'ਚ ਗੁਆਚਿਆ ਕੋਈ ਆਪਣਿਆਂ ਦੇ ਪੁਰਾਣੇ ਖੱਤਾਂ ਨੂੰ ਕਲੇਜੇ ਨਾਲ ਲਾ ਕੇ ਸਕੂਨ ਦੀ ਠੰਢੀ ਛਾਂ ਹੇਠ ਜਾ ਬੈਠਾ।
    ਤੇ ਕਿਤੇ ਬੇਪੱਤ ਰੁੱਖਾਂ ਦੇ ਸੁੱਕੇ ਟਾਹਣ ਜਦੋਂ ਛਾਂਵਾਂ ਤੋਂ ਸੱਖਣੇ ਹੋ ਜਾਂਦੇ ਨੇ ਤਾਂ ਪੰਛੀ ਵੀ ਕਿਸੇ ਹੋਰ ਛਾਂ ਦੀ ਭਾਲ 'ਚ ਉਡਾਰੀ ਮਾਰ ਜਾਂਦੇ ਨੇ। ਵਧੀਆ ਹਾ ਇਕੁ ਸਾਂਝੇ ਕਰਨ ਲਈ ਆਪ ਜੀ ਦਾ ਧੰਨਵਾਦ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ