ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Oct 2015

ਨੀਂਦ ਨਹਾਏ

1.
ਨਮ ਪਲਕਾਂ 
ਬੁੱਕ ਭਰੇ ਅੱਥਰੂ 
ਜਦ ਛਲਕੇ। 

2.
ਕਿਰੇ ਚਾਂਦਨੀ 
ਸਭ ਖੁੱਲ੍ਹੇ ਝਰੋਖੇ 
ਨੀਂਦ ਨਹਾਏ। 

3.

ਟਿਕੀ ਰਾਤ 'ਚ 
ਟਟੀਹਰੀ ਚੀਕਦੀ 
ਜਾਗੇ ਜੰਗਲ।
ਰਾਮੇਸ਼ਵਰ ਕੰਬੋਜ 'ਹਿੰਮਾਸ਼ੂ'

ਨਵੀਂ ਦਿੱਲੀ 
ਨੋਟ: ਇਹ ਪੋਸਟ ਹੁਣ ਤੱਕ 149 ਵਾਰ ਪੜ੍ਹੀ ਗਈ।

1 comment:

  1. हिमांशु जी हिंदी में तो आप की साहित्य कला का कमाल बहुत देखा पढ़ा है। आज पंजाबी में भी आप की साहित्य कला का नमूना पढ़ने को मिला बहुत अच्छा लगा। आप हाइकु लोक में इसी तरह आते रहें।आपका बहुत बहुत स्वागत है।
    ਹਿਮਾੰਸ਼ੁ ਜੀ ਬਹੁਤ ਚੰਗੇ ਲਗੇ ਸਾਰੇ ਹਾਇਕੁ। ਵਧਾਈ ਹੋ ਬਹੁਤ ਸਾਰੀ।
    ਇਹ ਵਾਲਾ ਤਾਂ ਸਚਮੁਚ ਟਿਕੀ ਰਾਤ ਨੂ ਸਾਮਨੇ ਲੈ ਆਇਆ। ...ਟਿਕੀ ਰਾਤ ‘ਚ / ਟਟੀਹਰੀ ਚੀਕਦੀ /ਜਾਗੇ ਜੰਗਲ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ