ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Apr 2016

ਚਿੱਠੀ ਦੀਆਂ ਬਾਤਾਂ

ਹਾਇਕੁ -ਲੋਕ ਦੇ ਨਾਂ ਆਈ ਅੱਜ ਇੱਕ ਹੋਰ ਚਿੱਠੀ -

O my dear Beti Hardeep,

A great work you are doing. Hats off to you.You are genius.I have also listen your sweet voice in JUGANINAMA-4 , great presentation beta.I read only one today.I am lucky to have person like you to encourage my talent -a hope to lead myself in a better way in the fag end of life.One never knows when some will come on your way to lead you where you want to reach.In my case, you are my torch bearer in the field of haiku. I will always look for guidance.With healthy interaction, I also started gaining a lot from your superb writings. I would enjoy reading regularly,A new vista of learning is opened today,under my guide-Dr,Beti,You command fathomed respect in my mind and heart, May God bestow you and your family- all comforts on you.

Surjit Singh Bhullar (USA)
Ex-MD, Milkfed Verka Plants

ਹੋਰ ਚਿੱਠੀਆਂ  ਚਿੱਠੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ 

ਨੋਟ: ਇਹ ਪੋਸਟ ਹੁਣ ਤੱਕ 31 ਵਾਰ ਖੋਲ੍ਹੀ ਗਈ 

3 comments:

  1. ਆਪ ਦੇ ਸੁੱਚੇ ਸ਼ਬਦ ਮੈਨੂੰ ਨਿ:ਸ਼ਬਦ ਕਰ ਗਏ। ਜਦੋਂ ਕਹਿਣ ਨੂੰ ਬਹੁਤ ਕੁਝ ਹੋਵੇ ਪਰ ਕਿਹਾ ਨਾ ਜਾਵੇ ਬੱਸ ਇਹੋ ਜਿਹੀ ਅਵਸਥਾ 'ਚ ਹੀ ਮੈਂ ਲੰਘ ਰਹੀ ਸੀ ਆਪ ਦੇ ਸ਼ਬਦ ਪੜ੍ਹਦਿਆਂ। ਇੱਕ ਪਾਰਖੂ ਅੱਖ ਹੀ ਇਹ ਸਭ ਕੁਝ ਦੇਖ ਸਕਦੀ ਹੈ। ਮੇਰੇ ਨਿਮਾਣੇ ਜਿਹੇ ਉਪਰਾਲੇ ਨੂੰ ਤੁਸਾਂ ਨੇ ਐਨਾ ਮਾਣ ਦਿੱਤਾ ਕਿ ਰੂਹ ਸਰਸ਼ਾਰ ਹੋ ਗਈ। ਆਪ ਜੀ ਦਾ ਤਹਿ ਦਿਲੋਂ ਧੰਨਵਾਦ !
    ਹਰਦੀਪ

    ReplyDelete
  2. ਅਤਿ ਸੁੰਦਰ ਯਤਨ

    ReplyDelete
  3. ਤੁਹਾਡੀ ਰਚਨਾ ਮੰਨ ਨੂੰ ਚੰਗੀ ਲੱਗੀ ।
    ਜਿੰਦਗੀ ਦੀਆਂ ਗੱਲਾਂ , ਜਿੰਦਗੀ ਜਿਉਣ ਦੀਆਂ ਗੱਲਾਂ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ