ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Jul 2016

ਮਿੱਤਰਚਾਰਾ (ਤਾਂਕਾ )

1.
ਬੇੲਿਲਾਜ ਹੈ
ਵਹਿਮ ਦੀ ਬੀਮਾਰੀ 
ਲਾ ਨਾ ਬਹਿਣਾ
ਲੱਗ ਜਾੲੇ ਜਿਸ ਨੂੰ
ਨਹੀਂ ਬਚਦਾ ੳੁਹ ।


2.

ਟੁੱਟੀ ਸੜਕ
ਦੁਰਘਟਨਾਵਾਂ ਨੂੰ
ਅਾਪ ਬੁਲਾਵੇ
 ਹੋ ਕੇ ਸੁਚੇਤ ਜ਼ਰਾ
ੲਿਸ 'ਤੇ ਤੁਰੀਂ ਯਾਰਾ ।


3.

ਨਾਗਾਂ ਦੇ ਨਾਲ
ਰਾਸ ਕਦੇ  ਨਾ ਅਾਵੇ
ਮਿੱਤਰਚਾਰਾ
ਦੇਖ ਲਓ ਬੇਸ਼ੱਕ 
ਅਜ਼ਮਾ ਕੇ ਮਿੱਤਰੋ ।

ਮਹਿੰਦਰ ਮਾਨ 

ਨੋਟ : ਇਹ ਪੋਸਟ ਹੁਣ ਤੱਕ 33 ਵਾਰ ਪੜ੍ਹੀ ਗਈ

2 comments:

  1. ਤਿਨੇਂ ਤਾਂਕਾ ਸੱਚੀ ਬਾਤ ਕਹ ਗੇਏ ਹੈਂ । ਵਹਿਮ ਦਾ ਕੋਈ ਇਲਾਜ ਨਹੀ ਹੁੰਦਾ । ਨਾਗ ਵੀ ਅਪਨੀ ਆਦਤ ਨਹੀ ਬਦਲ ਸਕਦੇ ਸਹੀ ਕਹਾ ਆਪਨੇ ।ਮਹਿੰਦਰ ਮਾਨ ਜੀ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ