ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Jul 2016

ਮੌਤ ਦਾ ਡਰ (ਤਾਂਕਾ)

1.
ਖਿੜਦੇ ਫੁੱਲਾਂ 
ਮਹਿਕਾਂ ਖਿਲਾਰੀਅਾਂ
ਚਾਰ ਚੁਫੇਰੇ
ਅਾ ਗੲੀਅਾਂ ਰੌਣਕਾਂ
ਬੁਝੇ ਚਿਹਰਿਅਾਂ 'ਤੇ ।

2.
ਮੌਤ ਦਾ ਡਰ
ਰੱਬ ਦਾ ਨਾਂ ਜਪਾਵੇ
ੲਿਸ ਬੰਦੇ ਤੋਂ
ਨਹੀਂ ਤਾਂ ੲਿਹ ਬੰਦਾ
ਰੱਬ ਨੂੰ ਕੀ ਮੰਨਦਾ 

ਮਹਿੰਦਰ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
 ਸ.ਭ.ਸ. ਨਗਰ

ਨੋਟ : ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ

2 comments:

  1. ਮਹਿੰਦਰ ਮਾਨ ਜੀ ਵਧਿਆ ਲੱਗੇ ਦੋਨੋ ਤਾਂਕਾ ।ਫੁਲਾਂ ਦੀ ਮਹਕ ਤੇ ਬੰਦੇ ਦੇ ਡਰ ਦਾ ਸਹੀ ਵਰਣਨ ਕੀਤਾ ਹੈ। ਵਧਾਈ ਆਪ ਨੂ ।

    ReplyDelete
  2. ਜ਼ਿੰਦਗੀ ਦੀ ਸਚਾਈ ਨੂੰ ਪੇਸ਼ ਕਰਦੇ ਤਾਂਕਾ ਵਧੀਆ ਲੱਗੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ