ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਪਿੱਤ ਮਰਦੀ
ReplyDeleteਮੀਂਹ ਵਿੱਚ ਨਹਾ ਕੇ
ਕਹਿੰਦੀ ਬੇਬੇ........ਬਹੁਤ ਖੂਬ ਵਰਿੰਦਰਜੀਤ। ਬੇਬੇ ਕਈ ਵਾਰ ਡਾਂਗੂ ਵੀ ਫੇਰਦੀ ਹੁੰਦੀ ਸੀ।
ਵਧੀਆ ਹਾਇਗਾ ਦੇ ਲਈ ਵੀ ਵਧਾਈ।
ਭੂਪਿੰਦਰ।
भाई वरिन्दर जी के हाइकु और हाइगा सभी सुन्दर हैं चौथे हाइगा का कोई जवाब नहीं । बहुत सहज । बचपन की यादों में ले गया ।
ReplyDeletenice , rains have also arrived in haiku
ReplyDeleteਸਾਰੇ ਹਾਇਕੁ ਬਹੁਤ ਵਧੀਆ ਨੇ। ਬਹੁਤ ਸਾਰੇ ਰੰਗ ਵੇਖੇ ਤੇਰੇ ਹਾਇਕੁ 'ਚ। ਬਚਪਨ 'ਚ ਲੈ ਗਏ ਤੇਰੇ ਹਾਇਕੁ। ਚਿਰਾਂ ਤੋਂ ਭੁੱਲੀ ਹੋਈ ਪਿੱਤ ਯਾਦ ਆਈ।ਸਭ ਤੋਂ ਵਧੀਆ ਲੱਗਾ ਮੀਂਹ 'ਚ ਨਿੱਕਰ ਫੜ੍ਹ ਕੇ ਭੱਜਣਾ ਤੇ ਕਿਸ਼ਤੀਆਂ ਬਣਾ ਕੇ ਖੇਡਣਾ ।
ReplyDeleteਦੂਜੇ ਪਾਸੇ ਤੇਰਾ ਇੱਕ ਹਾਇਕੁ ਗੰਭੀਰ ਗੱਲ ਵੀ ਕਹਿ ਗਿਆ.... ਚਾਹੇ ਖੇਤੀ ਅੱਜਕੱਲ ਮੀਂਹਾਂ 'ਤੇ ਨਿਰਭਰ ਨਹੀਂ ਪਰ ਫੇਰ ਵੀ ਮੀਂਹ ਦੀ ਲੋੜ ਤਾਂ ਫੇਰ ਵੀ ਬਹੁਤ ਹੁੰਦੀ ਹੈ ਤੇ ਕਿਸਾਨਾਂ ਨੂੰ ਏਸ ਦੀ ਉਡੀਕ ਹੁੰਦੀ ਹੈ।
ਵਧੀਆ ਲੇਖਣ ਲਈ ਵਧਾਈ !
ਤੇਰੀ ਭੈਣ
ਹਰਦੀਪ