ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
भाई नीरव जी के ये हाइकु बहुत प्रभावशाली हैं, मन को स्पर्श कर जाते हैं ।
ReplyDeleteਡਾ.ਸ਼ਿਆਮ ਸੁੰਦਰ ਦੀਪਤੀ ਜੀ ਨੇ ਈ-ਮੇਲ ਰਾਹੀਂ ਸੁਨੇਹਾ ਭੇਜਿਆ.....
ReplyDeleteਸ਼ੁਭਾਸ਼ ਨੀਰਵ ਦੇ ਚਾਰੇ ਹਾਇਕੁ ਹੀ ਭਾਵਪੂਰਤ ਹਨ। ਮੇਰੇ ਵਲੋਂ ਨੀਰਵ ਜੀ ਨੂੰ ਅਤੇ ਤੁਹਾਨੂੰ ਮੁਬਾਰਕਾਂ ਅਜਿਹੇ ਹਾਇਕੁ ਪੜ੍ਹਵਾਉਣ ਲਈ ।
ਡਾ.ਦੀਪਤੀ
ਤੇਰੀਆਂ ਯਾਦਾਂ
ReplyDeleteਕਦੇ ਨਾ ਵੇਖਦੀਆਂ
ਵੇਲਾ-ਕੁਵੇਲਾ
ਸੱਚ ਕਿਹਾ ਸ਼ੁਭਾਸ਼ ਨੀਰਵ ਜੀ ਹੁਰਾਂ ਕਿ ਕਿਸੇ ਪਿਆਰੇ ਦੀ ਯਾਦ ਕਦੇ ਵੀ ਆ ਸਕਦੀ ਹੈ। ਯਾਦ ਦਾ ਕੋਈ ਵੇਲਾ ਨਹੀਂ ਹੁੰਦਾ। ਬਸ ਮਨ ਦੀਆਂ ਅੱਖਾਂ ਖੁੱਲਣ ਦੀ ਦੇਰ ਹੁੰਦੀ ਹੈ। ਪੁਰਾਣੇ ਜਮਾਨਿਆਂ(ਕਿਤੇ-ਕਿਤੇ ਹੁਣ ਵੀ)ਵਿਚ ਜਿਵੇਂ ਕਿਸੇ ਸਾਧੂ-ਮਹਾਤਮਾਂ ਦੀ ਦਿੱਬ-ਦ੍ਰਿਸ਼ਟੀ ਭਵਿੱਖ ਦਾ ਗਿਆਨ ਕਰਾਉਂਦੀ ਸੀ ਉਂਜ ਹੀ ਕੋਈ ਯਾਦ ਵੀ ਭੂਤਕਾਲ ਵਿਚ ਝਾਕਣ ਲਈ ਇਕ ਆਮ ਮਨੂੱਖ ਦੀ ਦਿੱਬ-ਦ੍ਰਿਸ਼ਟੀ ਹੀ ਹੈ। ਜਿਸ ਵਿਚ ਕਈ ਹੱਢ ਬੀਤੀਆਂ ਅੱਖਾਂ ਸਾਹਮਣੇ ਹੂਬਹੂ ਵਾਪਰ ਰਹੀਆਂ ਹੁੰਦੀਆਂ ਹਨ।
ਆਪ ਜੀ ਨੂੰ ਵਧਾਈ। ਉਮੀਦ ਹੈ ਆਪ ਦੇ ਹੋਰ ਹਾਇਕੁ ਪੜ੍ਹਨ ਨੂੰ ਮਿਲਣਗੇ ਜੀ।
ਭੂਪਿੰਦਰ।
ਹਿਮਾੰਸ਼ੁ ਜੀ, ਦੀਪ੍ਤੀ ਜੀ ਅਤੇ ਭੁਪਿੰਦਰ ਜੀ, ਆਪ ਦਾ ਬੜਾ ਸ਼ੁਕ੍ਰ ਗੁਜ਼ਾਰ ਹਾਂ, ਏਸ ਹੱਲਾ ਸ਼ੇਰੀ ਲਈ. ਮੈਂ ਪੰਜਾਬੀ ਵਿਚ ਹਾਇਕੂ ਅਜੇ ਸ਼ੁਰੂ ਹੀ ਕੀਤੇ ਹਨ. ਪਰ ਆਪਦੀ ਇਹ ਹੱਲਾਸ਼ੇਰੀ ਮੈਨੂੰ ਹੋਰ ਚੰਗਾ ਲਿਖਣ ਲਈ ਪ੍ਰੇਰਿਤ ਕਰੇਗੀ... ਆਪ ਸਭ ਦਾ ਧੰਨਵਾਦ.
ReplyDeleteਸੁਭਾਸ਼ ਨੀਰਵ