ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਵਧੀਆ ਲੱਗੀ ਹਾਇਕੁ ਜੁਗਲਬੰਦੀ.....ਇੱਕ ਹਾਇਕੁ ਦਾ ਹਾਇਕੁ 'ਚ ਜਵਾਬ !
ReplyDeleteਜਗਦੀਪ
ਪੰਜਾਬੀ 'ਚ ਹਾਇਕੁ ਜੁਗਲਬੰਦੀ ਪਹਿਲੀ ਵਾਰ ਪੜ੍ਹੀ ਹੈ। ਬਹੁਤ ਵਧੀਆ ਲੱਗੀ। ਭਿੱਜੜ ਚਿੱਠੀ 'ਚ ਭਾਵੇਂ ਸੁਨੇਹਾ ਚੁੱਪ ਕਰ ਜਾਏ ਪਰ ਆਪਣਿਆਂ ਦੀ ਕਹੀ ਗੱਲ ਸਾਡੇ ਤੱਕ ਪਹੁੰਚ ਹੀ ਜਾਂਦੀ ਹੈ ਜਦੋਂ ਘੁੱਲ਼ੇ ਅੱਖਰਾਂ ਨੂੰ ਆਪੇ ਮਨੋ ਜੋੜ੍ਹ ਕੇ ਪੜ੍ਹ ਲਿਆ ਜਾਂਦਾ ਹੈ ਕਿਉਂਕਿ ਜੋ ਗੱਲ ਸਾਡਾ ਮਨ ਜੋੜਦਾ ਹੈ ਓਹੀ ਗੱਲ ਤਾਂ ਲਿਖਣ ਵਾਲ਼ੇ ਨੇ ਲਿਖੀ ਹੁੰਦੀ ਹੈ।
ReplyDeleteਵਰਿੰਦਰਜੀਤ
ਕਾਬਿਲ-ਏ-ਤਾਰੀਫ਼ ਜੁਗਜਬੰਦੀ
ReplyDelete