ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਚੰਗੀ ਹੈ ਕਿੰਨੀ
ReplyDeleteਭੁੱਲਣ ਦੀ ਆਦਤ
ਦੁੱਖਾਂ ਨੂੰ ਦੱਸ
ਚੰਗੀ ਤੇ ਹੈ ਪਰ ਭੁਲਦੇ ਨਹੀਂ .....
ਸਾਰੇ ਹੀ ਹਾਇਕੂ ਦਿਲ ਦੇ ਕਰੀਬ ਨੇ ....
ਮਨ ਉਡਾਰ
ReplyDeleteਕਰੇ ਅੰਬਰ ਪਾਰ
ਦਿਲ ਡਰਦੈ
ਖੂਬਸੂਰਤ.....
nice haiku
ReplyDelete