ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਜ਼ਿੰਦਗੀ ਦੀ ਸੇਧ ਦਿੰਦੇ ਡਾ. ਸਾਹਿਬ ਦੇ ਸਾਰੇ ਹਾਇਕੁ ਬਹੁਤ ਵਧੀਆ ਹਨ।
ReplyDeleteਸਭ ਤੋਂ ਦਿਲ-ਖਿੱਚਵਾਂ ਮੈਨੂੰ ਇਹ ਹਾਇਕੁ ਲੱਗਾ..
ਹਰ ਰੰਗ 'ਚ
ਕੁਦਰਤ ਹੱਸਦੀ
ਕਿਓਂ ਰੋਵਾਂ ਮੈਂ
ਜੇ ਕੁਦਰਤ ਹਰ ਰੰਗ 'ਚ ਹੱਸ ਸਕਦੀ ਹੈ ਤਾਂ ਅਸੀਂ ਕਿਓਂ ਨਹੀਂ ?
ਆਓ ਏਸੇ ਤੋਂ ਸੇਧ ਲਈਏ ਤੇ ਜ਼ਿੰਦਗੀ ਦੇ ਹਰ ਰੰਗ 'ਚ ਹੱਸਣਾ ਸਿਖੀਏ ਚਾਹੇ ਇਹ ਬੜਾ ਔਖਾ ਕੰਮ ਹੈ।
ਬਹੁਤ ਖੂਬਸੂਰਤ ਜੀ।
ReplyDeleteਕੇਹਾ ਰਿਸ਼ਤਾ
ReplyDeleteਬੰਨ੍ਹ ਨਾਲ਼ ਲੈ ਗਿਆ
ਦੇ ਗਿਆ ਸਾਹ
ਬਹੁਤ ਖੂਬ ਜੀ।
ਡਾ. ਦੀਪਤੀ ਜੀ ਦੇ ਹਾਇਕੂ ਅਰਥ ਭਰਪੂਰ ਹਨ. ਆਸ਼ਾਵਾਦੀ ਸੋਚ ਅਤੇ ਸੋਹਣੀ ਬਿਮ੍ਬਾਵਲੀ 'ਚ ਪੇਸ਼ਕਾਰੀ ਚੰਗੀ ਲੱਗੀ.
ReplyDeleteਦਵਿੰਦਰ ਸਿਧੂ, ਦੌਧਰ
ਸਾਰੇ ਹਾਇਕੂ ਜਿੰਦਗੀ ਦੀਆਂ ਗੱਲਾਂ ਕਰਦੇ ਨੇ ॥
ReplyDelete