ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Oct 2012

ਦੀਵੇ ਦੀ ਬੱਤੀ


1.
ਫੁਲਕਾ ਅੱਜ
ਫੁੱਲ-ਫੁੱਲ ਕੇ ਲੱਥੇ
ਭੈਣ ਉਡੀਕੇ 

2.
ਦੀਵੇ ਦੀ ਬੱਤੀ
ਵੱਡੀ ਹੋ ਰੁਸ਼ਨਾਈ 
ਬੁਝਣ ਵੇਲੇ

3.
ਹਰੇਕ ਵਾਰੀ
ਲਿਖ ਕੇ ਮਿਟਾਇਆ
ਉਹਦਾ ਨਾਮ 

ਕਮਲ ਸੇਖੋਂ
(ਪਟਿਆਲ਼ਾ)

4 comments:

 1. nice and touching writing

  ReplyDelete
 2. ਹਰੇਕ ਵਾਰੀ
  ਲਿਖ ਕੇ ਮਿਟਾਇਆ
  ਉਹਦਾ ਨਾਮ

  bahut khoob ...!1

  pahila wala 5 7 5 vich nahin aa rihaa ....

  ReplyDelete
 3. ਬੜੀ ਖੁਸ਼ੀ ਹੋਈ ਕਿ ਸਾਡੇ ਪਾਠਕ/ਲੇਖਕ ਹਰ ਪੋਸਟ ਨੂੰ ਬੜੇ ਹੀ ਗਹੁ ਨਾਲ਼ ਪੜ੍ਹਦੇ ਹਨ ਤੇ ਪਿਆਰਦੇ ਹਨ। ਸੋਧ ਕਰ ਦਿੱਤੀ ਹੈ।ਧਿਆਨ ਦਿਵਾਉਣ ਲਈ ਹਰਕੀਰਤ ਜੀ ਸ਼ੁਕਰੀਆ!

  ReplyDelete
 4. Sekhon ji aap bahut acha likh rahi ho Mubark.

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ