ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

23 Oct 2012

ਚੰਨ ਘੇਰਦੇ ਤਾਰੇ


1.
ਤਾਰੇ ਰਲ਼ ਕੇ
ਚੰਨ ਨੂੰ ਘੇਰੀ ਬੈਠੇ
ਘਰ ਭਰਿਆ

2.
ਵਾਹ ਕਮਾਲ
ਸਰਦੀ ਦੀ ਠੰਡ 'ਚ
ਯਾਦਾਂ ਦਾ ਨਿੱਘ 

3.
ਬਸੰਤ ਰੁੱਤ 
ਹਰ  ਪਾਸੇ ਖੁਸ਼ਬੂ 
ਤੇਰਾ ਆਉਣਾ  

ਡਾ. ਸ਼ਿਆਮ ਸੁੰਦਰ 'ਦੀਪਤੀ'
(ਅੰਮ੍ਰਿਤਸਰ)

3 comments:

  1. .
    ਤਾਰੇ ਰਲ਼ ਕੇ
    ਚੰਨ ਨੂੰ ਘੇਰੀ ਬੈਠੇ
    ਘਰ ਭਰਿਆ
    लाजवाब हाइकु डॉ साहब । चाँद को घेरना और घर का भर जाना बहुत सुन्दर कल्पना है ।

    ReplyDelete
  2. ਤਾਰੇ ਰਲ਼ ਕੇ
    ਚੰਨ ਨੂੰ ਘੇਰੀ ਬੈਠੇ
    ਘਰ ਭਰਿਆ

    ਚੰਨ ਘੇਰਦੇ ਤਾਰੇ ..ਅਜ਼ਬ ਨਜ਼ਾਰਾ ਹੈ!
    ਰੰਗ ਬੰਨ ਦਿੱਤਾ !

    ReplyDelete
  3. ਕੁਦਰਤ ਦੇ ਅਹਸਾਸ ਦਾ ਸੁੰਦਰ ਚਿਤਰਣ ਸ਼ਬਦਾਂ 'ਚ ਬਨਣਾ ਆਪ ਦੀ ਵਿਸ਼ੇਸ਼ਤਾ ਹੈ.

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ