ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Nov 2012

ਖੂੰਜੇ 'ਚ ਬੇਬੇ

1.
ਅੱਥਰੂ ਬਣ
ਨਜ਼ਮ ਉਤਰੀ ਹੈ
ਕੰਬਣ ਹੱਥ

2.

ਲੈ ਆਈ ਹਾਂ 
ਜਿਉਂਣ ਜੋਗਾ ਹਾਸਾ
ਤੇਰੀ ਗਲਿਓਂ

3.
 
ਸਰਦ ਹਵਾ 
ਵਿਹੜੇ ਬੈਠੀ ਕੰਬੇ
ਖੂੰਜੇ 'ਚ ਬੇਬੇ 


ਹਰਕੀਰਤ ਹੀਰ 
(ਗੁਵਾਹਾਟੀ -ਅਸਾਮ )

2 comments:

  1. ਹਰਕੀਰਤ ਜੀ ਨੇ ਇਸ ਹਾਇਕੁ 'ਚ ਪੰਜਾਬ ਦੇ ਪਿੰਡ ਦੇ ਵਿਹੜੇ ਦੀ ਠੰਢੀ ਸਰਦ ਰੁੱਤ ਦਾ ਚਿਤਰਣ ਬਹੁਤ ਹੀ ਬਾਖੂਬੀ ਨਾਲ਼ ਕੀਤਾ ਹੈ
    ਸਰਦ ਰੁੱਤ
    ਵਿਹੜੇ ਬੈਠੀ ਕੰਬੇ
    ਖੂੰਜੇ 'ਚ ਬੇਬੇ

    ReplyDelete
  2. ਬੜੀਆਂ ਸੋਹਣੀਆਂ ਦਿਲ ਦੀਆਂ ਭਾਵਨਾਵਾਂ ਬਿਆਨ ਕੀਤੀਆਂ ਹਨ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ