ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Nov 2012

ਪੱਤਝੜ ਕਣੀਆਂ

ਕੁਦਰਤ ਦੇ ਨਜ਼ਾਰਿਆਂ ਨੂੰ ਕੋਰੇ ਪੰਨੇ 'ਤੇ ਜਦ ਨਿੱਕੇ ਹੱਥਾਂ ਨੇ ਚਿੱਤਰਿਆ ਤਾਂ ਹਾਇਕੁ ਖੁਦ-ਬ-ਖੁਦ ਇਨ੍ਹਾਂ ਪੰਨਿਆਂ 'ਤੇ ਆਪਣਾ ਹੱਕ ਜਮਾਉਣ ਲੱਗੇ। ਲਓ ਪੇਸ਼ ਹੈ ਸੁਪ੍ਰੀਤ ਦੇ ਬਣਾਏ ਦੋ ਚਿੱਤਰਾਂ ਦੇ ਬਣਾਏ ਹਾਇਗਾ.........
ਚਿੱਤਰਕਾਰੀ: ਸੁਪ੍ਰੀਤ ਕੌਰ ਸੰਧੂ - ਜਮਾਤ ਅੱਠਵੀਂ
ਹਾਇਕੁ: ਡਾ. ਹਰਦੀਪ ਕੌਰ ਸੰਧੂ 
(ਨੋਟ: ਇਹ ਪੋਸਟ ਹੁਣ ਤੱਕ 48 ਵਾਰ ਖੋਲ੍ਹ ਕੇ ਪੜ੍ਹੀ ਗਈ )

3 comments:

 1. बेटी सुप्रीत के हाइगा बहुत सुन्दर और सहज भाव लिये हुए हैं। हारदिक बधाई और आशीर्वाद !

  ReplyDelete
 2. ਸੁਪੀ ਨੇ ਬਹੁਤ ਵਧੀਆ ਹਾਇਕੁ ਲਿਖੇ ਹਨ ਫੋਟੋ ਵੀ ਬਹੁਤ ਸੁੰਦਰ ਹੈ ਛੱਤਰੀ ਵਾਲੀ ਤੂੰ ਹੋਰ ਵੀ ਵਧੀਆ ਲਿਖੇੰ ਮੇਰੀ ਰੱਬ ਅੱਗੇ ਇਹੋ ਅਰਦਾਸ ਹੈ
  tera mama
  virender

  ReplyDelete
 3. ਧੀ ਨੇ ਵੀ ਤਾਂ ਮਾਂ ਤੇ ਹੀ ਜਾਣਾ ਸੀ । ਬਹੁਤ ਵਧੀਆ ਰਚਨਾ ਹੈ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ