ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Nov 2012

ਹੱਸਦੀ ਹਵਾ

1.
ਯਾਦਾਂ ਲਿਪਟੀ 
ਮੁਹੱਬਤਾਂ ਦੀ ਪੀਂਘ
ਝੁਲੀ ਜਾਏ 
ਨਾ


2.
ਅੱਥਰੂ ਬਣ
ਨਜ਼ਮ ਉੱਤਰੀ ਹੈ 

ਕੰਬਣ ਹੱਥ 


3.
ਮੋਈ ਉਦਾਸ 
ਅੱਖਾਂ ਨੂੰ ਕਰ ਜਾਂਦੀ 

ਹੱਸਦੀ ਹਵਾ 

ਹਰਕੀਰਤ ਹੀਰ
(ਗੁਵਾਹਾਟੀ-ਅਸਾਮ)

4 comments:

  1. ਮੋਈ ਉਦਾਸ
    ਅੱਖਾਂ ਨੂੰ ਕਰ ਜਾਂਦੀ
    ਹੱਸਦੀ ਹਵਾ
    ਆਪ ਜੀ ਦੇ ਹਾਇਕੁ ਕਿਸੇ ਦਰਦ ਦਾ ਅਹਿਸਾਸ ਕਰਾਉਂਦੇ ਹਨ। ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਹਵਾ ਦੇ ਕਿਸੇ ਝੋਂਕੇ ਵਿਚੋਂ ਦਰਦ ਦੀਆਂ ਤੰਦਾ ਫੜਦੇ ਹੋਣ। ਸਾਰੇ ਹਾਇਕੁ ਬਿੰਬਾਂ ਅਤੇ ਵਿਚਾਰਾਂ ਦਾ ਖੂਬਸੂਰਤ ਸੁਮੇਲ ਹਨ।

    ReplyDelete
  2. very beautiful and touching writing

    ReplyDelete
  3. Thanks Hardeep ji , Bhupender ji , Diljodh ji .....!!

    ReplyDelete
  4. तीन पंक्तियों में मार्मिकता उडेलना बहुत दुष्कर है । हरकीरत जी रचनाकर्म में इतना डूब जाती हैं कि एक -एक आखर सजीव हो उठता है । तीनों हाइकु बहुत प्रभावशाली हैं , रससिक्त, हृदयस्पर्शी !!

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ