ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਗਿੱਲਾ ਰੁਮਾਲ
ReplyDeleteਪੂੰਝ ਨਹੀਂ ਸਕਿਆ
ਮੇਰੇ ਅੱਥਰੂ
ਤੂੰ ਸਾਂਭੀ ਰਖੀੰ
ਇਹਨਾ ਹੰਝੂਆਂ ਨੂੰ
ਜਿਤ ਨੇ ਤੇਰੀ ....!!
ਤੋਤਲੀ ਬੋਲੀ
ReplyDeleteਆਰਤੀ 'ਚ ਕਿਸੇ ਨੇ
ਮਿਸ਼ਰੀ ਘੋਲੀ
ਬਹੁਤ ਖੂਬਸੂਰਤ ਹਾਇਕੁ।