ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

9 Nov 2012

ਵੀਡਿਓਗੇਮਾਂ

ਕਦੇ ਕਦੇ ਬੱਚੇ ਵੀ ਵੱਡੀ ਗੱਲ ਕਹਿ ਜਾਂਦੇ ਨੇ। ਇਸ ਗੱਲ ਦੀ ਹਾਮੀ ਸੁਪ੍ਰੀਤ ਦਾ ਇਹ ਹਾਇਕੁ ਭਰਦਾ ਹੈ ਜੋ ਆਪ ਦੀ ਨਜ਼ਰ ਹੈ ਹਾਇਗਾ ਦੇ ਰੂਪ 'ਚ..............

ਸੁਪ੍ਰੀਤ ਕੌਰ
ਜਮਾਤ - ਅੱਠਵੀਂ 

4 comments:

  1. सुप्रीत बेटी का हाइगा बहुत सुन्दर भी है और शिक्षाप्रद भी तथा आज की परिस्थिति पर व्यंग्य भी ।

    ReplyDelete
  2. ਬਹੁਤ ਸੁੰਦਰ ਰਚਨਾ

    ReplyDelete
  3. ਸੁਪੀ ਬਹੁਤ ਸੋਹਣਾ ਲਿਖਣ ਲੱਗ ਗਈ ਹੈ, ਬਹੁਤ ਹੀ ਵਧੀਆ ਤੇ ਸਿੱਖਿਆਦਾਇਕ ਹਾਇਕੁ ਹੈ। ਸਹੀ ਕਿਹਾ ਹੈ ਕਿ ਬੱਚੇ ਅੱਜ-ਕੱਲ ਵੀਡਿਓਗੇਮਾਂ ਹੀ ਖੇਡਦੇ ਨੇ।
    ਸਾਨੂੰ ਇਸ ਗੱਲ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ,ਚੰਗਾ ਹਲੂਣਾ ਦੇ ਗਿਆ ਤੇਰਾ ਹਾਇਕ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ