ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Dec 2012

ਛਮ-ਛਮ ਕਰਦੀ


1.
ਮੰਦਰ ਆਈ
ਲੈ ਪੁੱਤ ਦੀ ਮੰਨਤ
ਪੂਜੇ ਦੇਵੀਆਂ 

2.
ਪੁਰਾਣਾ ਘਰ
ਦੀਵੇ ਦੀ ਲੋਅ ਨਾਲ
ਕਾਲਾ ਹੈ ਆਲ੍ਹਾ 

3.
ਨਵੀਂ ਵਿਆਹੀ
ਛਮ-ਛਮ ਕਰਦੀ
ਨਵੇਂ ਘਰੇ 'ਚ 

ਕਮਲ ਸੇਖੋਂ
  ਪਟਿਆਲਾ 

3 comments:

  1. कमल शेखों ने इस हाइकु में अच्छा व्यंग्य किया है- 1.
    ਮੰਦਰ ਆਈ
    ਲੈ ਪੁੱਤ ਦੀ ਮੰਨਤ
    ਪੂਜੇ ਦੇਵੀਆਂ

    ReplyDelete
  2. ਪੁਰਾਣਾ ਘਰ
    ਦੀਵੇ ਦੀ ਲੋਅ ਨਾਲ਼
    ਕਾਲਾ ਹੈ ਆਲ਼੍ਹਾ

    ਪੁਰਾਣੇ ਘਰ 'ਚ ਆਲ਼੍ਹਾ ਤੇ ਦੀਵਾ .....ਬੀਤੇ ਕੱਲ ਨੂੰ ਬੜੀ ਖੂਬਸੂਰਤੀ ਨਾਲ਼ ਚਿੱਤਰਿਆ ਹੈ।

    ReplyDelete
  3. ਸਚਾਈਆਂ ਬਿਆਨ ਕਰਣ ਵਾਲੀ ਲਿਖਤ ਹੈ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ