ਜਦੋਂ ਕੋਈ ਆਪਣੇ ਮਨ ਦੀਆਂ ਪਰਤਾਂ ਫਰੋਲ਼ ਸਾਡੇ ਸਾਹਮਣੇ ਲਿਆ ਧਰਦਾ ਹੈ ਤਾਂ ਸਾਡਾ ਵਾਹ ਉਸ ਦੀਆਂ ਅਣਲਿਖੀਆਂ ਸੋਚਾਂ ਨਾਲ਼ ਪੈਂਦਾ ਹੈ। ਬੀਤਿਆ ਸਮਾਂ ਮਨੁੱਖੀ ਮਨ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰਦਾ ਹੈ ਤੇ ਇੱਕਲਾ ਮਨ ਉਹਨਾਂ ਹੀ ਪਲਾਂ ਨੁੰ ਘੁੱਟ ਕੇ ਫੜਨ ਲਈ ਯਤਨਸ਼ੀਲ ਰਹਿੰਦਾ ਹੈ। ਕੁਝ ਇਹੋ ਜਿਹੇ ਅਹਿਸਾਸ ਸਾਡੀ ਹਾਇਕੁ ਕਲਮ ਨੇ ਬੰਨੇ ਹਨ।
1.
ਮੇਰੇ ਰੁਝੇਵੇਂ
ਮੇਰੇ ਮਨ ਦੇ ਨਾਲ
ਕਲਮ ਚੁੱਪ
2.
ਘਰ ਸੀ ਬੰਦ
ਜੰਦਰੇ ਦਾ ਪਹਿਰਾ
ਅੰਦਰ ਜਾਲੇ਼
3.
ਚੁੱਪ ਡਰਾਵੇ
ਆਪਣਾ ਪਰਛਾਵਾਂ
ਆਪ ਹੀ ਦੇਖਾਂ
ਦਿਲਜੋਧ ਸਿੰਘ
(ਨਵੀਂ ਦਿੱਲੀ)
1.
ਮੇਰੇ ਰੁਝੇਵੇਂ
ਮੇਰੇ ਮਨ ਦੇ ਨਾਲ
ਕਲਮ ਚੁੱਪ
2.
ਘਰ ਸੀ ਬੰਦ
ਜੰਦਰੇ ਦਾ ਪਹਿਰਾ
ਅੰਦਰ ਜਾਲੇ਼
3.
ਚੁੱਪ ਡਰਾਵੇ
ਆਪਣਾ ਪਰਛਾਵਾਂ
ਆਪ ਹੀ ਦੇਖਾਂ
ਦਿਲਜੋਧ ਸਿੰਘ
(ਨਵੀਂ ਦਿੱਲੀ)
ਦਿਲਜੋਧ ਸਿੰਘ ਜੀ ਨੇ ਲੰਮੀ ਚੁੱਪ ਤੋਂ ਬਾਦ ਹਾਜ਼ਰੀ ਲੁਆਈ ਹੈ ਜਿਸ ਲਈ ਹਾਇਕੁ-ਲੋਕ ਪਰਿਵਾਰ ਆਪ ਜੀ ਦਾ ਧੰਨਵਾਦੀ ਹੈ।
ReplyDeleteਘਰ ਸੀ ਬੰਦ
ਜੰਦਰੇ ਦਾ ਪਹਿਰਾ
ਅੰਦਰ ਜਾਲੇ਼
ਬੰਦ ਘਰ ਦੀ ਹਾਲਤ ਨੂੰ ਬਿਆਨਦਾ ਹੈ ਇਹ ਹਾਇਕੁ ।
ਦਿਲਜੋਧ ਸਿੰਘ ਜੀ, ਇੱਕ ਛੋਟੀ ਜਿਹੀ ਅਰਜ਼ੋਈ ਹੈ ਕਿ ਆਪਣੀ ਕਲਮ ਨੂੰ ਚੁੱਪ ਨਾ ਹੋਣ ਦੇਣਾ। ਆਪਣੇ ਮਨੋਭਾਵਾਂ ਨੂੰ ਸ਼ਬਦੀ ਜਾਮਾ ਪੁਆ ਸਾਂਝੇ ਕਰਦੇ ਰਹਿਣਾ।
ਬਹੁਤ ਖੂਬਸੂਰਤ ਹਾਇੂਕ।
ReplyDeleteसभी हाइकु उत्कृष्ट हैं और हाइकुलोक की गरिमा बढ़ाने वाले हैं । बहुत बधाई !
ReplyDeleteਘਰ ਸੀ ਬੰਦ
ReplyDeleteਜੰਦਰੇ ਦਾ ਪਹਿਰਾ
ਅੰਦਰ ਜਾਲੇ਼
ਸੱਚੀਂ ਬੰਦ ਘਰ ਦੀ ਇਹੋ ਹਾਲਤ ਹੋ ਜਾਂਦੀ ਹੈ।
ਸਾਰੇ ਹਾਇਕੁ ਵਧੀਆ ਹਨ ਜੀ
ReplyDeleteਖੂਬਸੂਰਤ ਹਾਇੂਕ
ReplyDelete