ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Dec 2012

ਇੱਕੋ ਉਮੰਗ


1.

ਇੱਕੋ ਉਮੰਗ
ਪਰਛਾਵੇਂ ਵਾਂਗਰ
ਤੂੰ ਹੋਵੇਂ ਸੰਗ

2.
ਖੋਹ ਕੇ ਹੱਕ
ਨਹੀਂ ਮਿਲਦਾ ਚੈਨ
ਸੋਚ ਕੇ ਰੱਖ

3.
ਗੋਲ-ਗੋਲ ਨੇ
ਸੂਰਜ ਚੰਦ ਭੂੰਮੀ
ਲੱਗਦੀ ਰੋਟੀ

ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ) 

4 comments:

 1. ਗੋਲ-ਗੋਲ ਨੇ
  ਸੂਰਜ ਚੰਦ ਭੂੰਮੀ
  ਲੱਗਦੀ ਰੋਟੀ
  ਬਹੁਤ ਖੂਬ ਕਿਹਾ ਖੇਮਕਰਨੀ ਜੀ ਨੇ।

  ReplyDelete
 2. ਕਮਲ ਸੇਖੋਂ8.12.12

  ਇੱਕੋ ਉਮੰਗ
  ਪਰਛਾਵੇ ਵਾਂਗਰ
  ਤੂੰ ਹੋਵੇ ਸੰਗ

  ਲਾਜਵਾਬ....

  ReplyDelete
 3. ਇੱਕੋ ਉਮੰਗ
  ਪਰਛਾਵੇਂ ਵਾਂਗਰ
  ਤੂੰ ਹੋਵੇਂ ਸੰਗ
  ਬਹੁਤ ਖੂਬਸੂਰਤ ਵਿਚਾਰ ਪੇਸ਼ ਕਰਦਾ ਹਾਇਕੁ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ