ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

8 Dec 2012

ਰਾਤ ਹਨ੍ਹੇਰੀ

ਬੀਤੇ ਕੱਲ ਦੀਆਂ ਬਾਤਾਂ ਪਾਈਆਂ ਨੇ ਜਦੋਂ ਕਦੇ ਅਸੀਂ ਸਾਰੇ ਵਿਹੜੇ 'ਚ ਮੰਜੇ ਡਾਹ ਕੇ ਰਾਤ ਨੂੰ ਸੌਂਦੇ ਸੀ ਤੇ ਟਿਮਿਟਮਾਉਂਦੇ ਤਾਰਿਆਂ ਵਾਲ਼ੀ ਰਾਤ ਦਾ ਆਨੰਦ ਮਾਣਦੇ ਸੀ। ਨਿੱਕੜੀ ਸੁਪ੍ਰੀਤ ਨੇ ਜਿੰਨ੍ਹਾ ਕੁ ਯਾਦ ਆਇਆ ਆਪਣੀ ਹਾਇਕੁ ਕਲਮ ਨਾਲ਼ ਪੇਸ਼ ਕੀਤਾ ਹੈ।


ਸੁਪ੍ਰੀਤ ਕੌਰ ਸੰਧੂ
(ਸਿਡਨੀ)

ਨੋਟ: ਇਹ ਪੋਸਟ ਹੁਣ ਤੱਕ 29 ਵਾਰ ਖੋਲ੍ਹ ਕੇ ਪੜ੍ਹੀ ਗਈ ।

7 comments:

 1. अंधेरी रात का सौन्दर्य इस हाइगा में बहुत ही खूबसूरती से चित्रित हुआ है । हार्दिक बधाई !!

  ReplyDelete
 2. ਸੋਣੀ ਕੋਸ਼ਿਸ਼ ...ਬੱਡੀ ਕੋਸਿਸ ..ਚਲਦੀ ਰਵੇ ਸਿਆਣੀ ਦੀ ...ਵਧਾਈਆਂ

  ReplyDelete
 3. ਸੁਪੀ ਬਹੁਤ ਸੋਹਣਾ ਹਾਇਕੁ ਲਿਖਿਆ ਹੈ ਤੇ ਹਾਇਗਾ ਵੀ ਬਹੁਤ ਪ੍ਰਭਾਵਸ਼ਾਲੀ ਬਣਿਆ ਹੈ । ਉਹਨਾਂ ਦਿਨਾਂ ਦੀ ਯਾਦ ਆ ਗਈ ਜਦੋਂ ਵਿਹੜੇ 'ਚ ਮੰਜੇ ਡਾਹ ਕੇ ਰਾਤ ਨੂੰ ਸੌਂਦੇ ਸੀ । ਹੁਣ ਤਾਂ ਇਹ ਰਿਵਾਜ਼ ਹੀ ਨਹੀਂ ਰਿਹਾ ਉੱਪਰ ਛੱਤ ਹੀ ਦਿਖਣੀ ਹੈ, ਬਿਲਕੁਲ ਸਹੀ ਕਿਹਾ ।

  ReplyDelete
 4. ਸੁੰਦਰ ਲਿਖਤ

  ReplyDelete
 5. ਸੁਪ੍ਰੀਤ ਦੀ ਹੌਸਲਾ ਅਫ਼ਜਾਈ ਲਈ ਸਾਰੇ ਪਾਠਕਾਂ ਦਾ ਤਹਿ ਦਿਲੋਂ ਸ਼ੁਕਰੀਆ। ਜਿੰਨ੍ਹਾਂ ਨੇ ਆਪਣੇ ਸ਼ਬਦਾਂ ਨਾਲ਼ ਉਸ ਦੀ ਪਿੱਠ ਥਾਪੜੀ ਓਨ੍ਹਾਂ ਦਾ ਵੀ ਤੇ ਜਿਹੜੇ ਬਿਨਾਂ ਕੁਝ ਬੋਲੇ ਤਾਰਿਆਂ ਵਾਲੀ ਰਾਤ ਨੂੰ ਲੱਭਦੇ ਪਰਤ ਗਏ ਓਨ੍ਹਾਂ ਦਾ ਵੀ ਬਹੁਤ-ਬਹੁਤ ਧੰਨਵਾਦ।

  ReplyDelete
 6. ਬਹੁਤ ਹੀ ਸੁੰਦਰ ਹਾਇਕੁ ਅਤੇ ਹਾਇਗਾ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ