ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
nvein saal diaan vdhaiaan Hardeep ji ....!!
ReplyDeleteਨਵੇਂ ਸਾਲ ਦੀਆਂ ਮੁਬਾਰਕਾਂ !
ReplyDeleteਸੁਪੀ ਤੇਰਾ ਇਹ ਹਾਇਕੁ ਬਹੁਤ ਵਧੀਆ ਲੱਗਾ
ਜਾਗੇ ਸੂਰਜ
ਹਰੇਕ ਦਿਨ ਵਾਂਗ
ਸਾਲ ਏ ਨਵਾਂ
ਸੂਰਜ ਦਾ ਜਾਗਣਾ....ਬਹੁਤ ਵਧੀਆ ਬਿੰਬ!ਮਾਸੂਮ ਤੇ ਨਿਆਰੀ ਸੋਚ !
ਮੰਮੀ (ਨਾਨੀ ਮਾਂ),ਮਾਮੀ ਤੇ ਮਾਮੇ ਵਲੋਂ ਬਹੁਤ ਪਿਆਰ ਤੇ ਨਵਾਂ ਸਾਲ ਮੁਬਾਰਕ !
ਨਵੇਂ ਸਾਲ 'ਚ
ਬਾਰਾਂ , ਤੇਰਾਂ ਹੋਇਆ
ਤਾਰੀਖਾਂ ਉਹੀ ।
--------------------------
ਨਵੇਂ ਸਾਲ 'ਚ
ਬਾਰਾਂ , ਤੇਰਾਂ ਹੋਇਆ
ਤਾਰੀਖਾਂ ਉਹੀ ।
--------------------------