ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Feb 2013

ਧੀਆਂ

1.

ਉੜਾ ਐੜਾ ਸੀ
ਲਿਖਦੀ ਕੱਲ ਤੱਕ  
ਪਾਇਆ ਚੂੜਾ
2.
ਗੁਆਚ ਗਿਆ
ਚਿੜੀਆਂ ਦਾ ਵਿਹੜਾ
ਵਹਿੰਦੇ ਹੰਝੂ

3.
ਤੂੰ ਕੀ ਜਾਣੇ
ਕਿੰਨਾ ਰੋਈਆਂ ਕੰਧਾਂ
ਤੋਰ  ਕੇ ਤੈਨੂੰ


ਹਰਕੀਰਤ ਹੀਰ
(ਗੁਹਾਟੀ- ਅਸਾਮ)

4 comments:

  1. very emotional and touching haiku

    ReplyDelete
  2. ਬਹੁਤ ਖੂਬਸੂਰਤ ਹਾਇਕੁ।

    ReplyDelete
  3. ਧੀਆਂ ਦੇ ਨਾਂ ਕੀਤੇ ਤੇ ਨਿਕੜੀ ਦੇ ਬਚਪਨ ਤੋਂ ਲੈ ਕੇ ਵਿਆਹ ਤੱਕ ਦਾ ਸਫ਼ਰ ਕਰਵਾਉਂਦੇ ਹਾਇਕੁ ਵਧੀਆ ਲੱਗੇ।

    ReplyDelete
  4. ਤੂੰ ਕੀ ਜਾਣੇ
    ਕਿੰਨਾ ਰੋਈਆਂ ਕੰਧਾਂ
    ਤੋਰ ਕੇ ਤੈਨੂੰ

    ਬਹੁਤ ਹੀ ਖੂਬਸੂਰਤ ਸਤਰਾਂ ਹਨ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ