ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਦਿੱਲੀ ਦੇ ਦਿਲ ਕੰਬਾਊ ਹਾਦਸੇ ਨੂੰ ਬਿਆਨਦੇ ਹਾਇਕੁ ਜਿੰਨ੍ਹਾਂ ਨੂੰ ਪੜ੍ਹਦਿਆਂ ਹੀ ਓਸ ਭਿਆਨਕ ਦਿਨ ਦੀ ਤਸਵੀਰ ਅੱਖਾਂ ਸਾਹਮਣੇ ਘੁੰਮਣ ਲੱਗਦੀ ਹੈ।
ReplyDeleteਵਰਿੰਦਰਜੀਤ ਦੀ ਕਲਮ ਦੀ ਇਹ ਸਿਫ਼ਤ ਹੈ ਕਿ ਏਸ ਨੇ ਸਾਡੇ ਅੱਜ ਦੇ ਸੱਚ ਨੂੰ ਲਿਖਣ ਤੇ ਹਾਇਕੁ ਲੜੀ 'ਚ ਪਰੋਣ ਦਾ ਹਮੇਸ਼ਾਂ ਵਧੀਆ ਉਪਰਾਲਾ ਕੀਤਾ ਹੈ। ਪਹਿਲੇ ਹਾਇਕੁ ਤੋਂ ਲੈ ਕੇ ਪੰਜਵੇਂ ਹਾਇਕੁ ਤੱਕ ਦਿਲ ਨੂੰ ਝੰਜੋੜਿਆ ਹੈ ਤੇ ਸੋਲਾਂ ਆਨੇ ਸੱਚ ਕਿਹਾ ਹੈ ਕਿ....
ਹੁਣ ਤਾਂ ਜਾਗੋ
ਬਦਲੋ ਸਮਾਜ ਨੂੰ
ਪਹਿਲਾਂ ਸੋਚ ।
ਸ਼ਾਲਾ ਇਹ ਕਲਮ ਇੰਝ ਹੀ ਲਿਖਦੀ ਰਹੇ।
ਹਰਦੀਪ ਕੌਰ
ਝੱਲਦੀ ਰਹੀ
ReplyDeleteਦਰੌਪਦੀ- ਦਾਮਿਨੀ
ਓਹੀ ਸੰਤਾਪ
ਵਰਿੰਦਰਜੀਤ ਨੇ ਆਪਣੇ ਹਾਇਕੂ ਵਿੱਚ ਸੰਤਾਪੀ ਔਰਤ ਦੇ ਦਰਦ ਨੂੰ ਖੂਬ ਨਿਭਾਇਆ ਹੈ
ਧੀ ਦੀ ਇੱਜ਼ਤ
ReplyDeleteਮਹਿਫੂਜ਼ ਨਹੀਓਂ
ਮੇਰੇ ਦੇਸ਼ 'ਚ
ਸੱਚਮੁਚ ਹੀ ਇਹ ਬਹੁਤ ਗੰਭੀਰ ਅਤੇ ਇਕ ਭਿਆਨਕ ਸੱਚਾਈ ਹੈ।
ਮੇਰਾ ਹੌਸਲਾ ਵਧਾਉਣ ਲਈ ਮੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ
ReplyDelete
ReplyDeleteਸਮਾਜ ਕੋ ਜਗਾਨੇ ਕੀ ਕੋਸ਼ਿਸ਼ ਲਾਜਬਾਵ। ਦਾਮਿਨੀ ਦੇ ਨਾਲ ਹੋਏ ਦਰਦ ਨਾਕ਼ ਹਾਦਸੇ ਦੀ ਦਰਦ ਕਥਾ ਇਥੇ ਖ਼ਤਮ ਨਹੀ ਹੋਇ। ਪਤਾ ਨਹੀ ਸਮਾਜ ਕਦੋੰ ਜਾਗੂ ?ਬੇਟੀਆਂ ਕਦੋਂ ਤਕ ਜ਼ੁਲਮਾ ਦੀ ਸ਼ਿਕਾਰ ਹੁੰਦੀਆਂ ਰਹਿਣ ਗਿਆਂ। ਵਧਾਈ ਲਿਖਤ ਪ੍ਰਭਾਵਸ਼ਾਲੀ