ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Apr 2013

ਤਾਰਾ ਟੁੱਟਿਆ

 1.
ਆਲਣਾ ਲੱਭੇ
ਅਸਮਾਨਾਂ ਦੇ ਵਿੱਚ
ਮਨ ਦਾ ਪੰਛੀ ।



2.
ਤਾਰਾ ਟੁੱਟਿਆ
ਝੱਲਾ  ਮਨ ਪੰਖੇਰੂ
ਢੂੰਡਣ ਜਾਵੇ ।

ਦਿਲਜੋਧ ਸਿੰਘ 
(ਨਵੀਂ ਦਿੱਲੀ)

ਨੋਟ: ਇਹ ਪੋਸਟ ਹੁਣ ਤੱਕ 29 ਵਾਰ ਖੋਲ੍ਹ ਕੇ ਪੜ੍ਹੀ ਗਈ ।

4 comments:

  1. Anonymous2.4.13

    ਖੂਬਸੂਰਤ ਹਾਇਕੁ
    ਰੁਹਾਨੀ ਪਰਵਾਜ਼

    ReplyDelete
  2. दिलजोध सिंह जी का यह हाइकु तो बहुत ही भावपूर्ण है-
    ਤਾਰਾ ਟੁੱਟਿਆ
    ਝੱਲਾ ਮਨ ਪੰਖੇਰੂ
    ਢੂੰਡਣ ਜਾਵੇ ।
    इस तरह के हाइकु पंजाबी हाइकु साहित्य को समृद्ध करेंगे।
    रामेश्वर काम्बोज 'हिमांशु'

    ReplyDelete
  3. ਬਹੁਤ ਵਧੀਆ ਉਚ ਚੋਟੀ ਦਾ ਹਾਇਕੁ ਹੌ। ਵਧਾਈ ਹੋਵੇ।
    ਥਿੰਦ (ਅੰਮ੍ਰਿਤਸਰ)

    ReplyDelete
  4. ਜੁਗਲ ਬੰਦੀ ਪੇਸ਼ ਹੌ।
    (1)
    ਮਨ ਬਾਂਵਰਾ
    ਮੰਡਲ ਮੰਚਲ ਜਾ
    ਜੁਗਨੂੰ ਫੜੇ
    (2)
    ਉਚੀ ਉਡਾਰੀ
    ਫੱੜ ਫੜਾ ਕੇ ਡਿਗੇ
    ਫਿਰ ਪਛਤਾਵੇ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ