ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਫੈਲੀ ਚਾਂਦਨੀ
ReplyDeleteਅਕਾਸ਼ ਤੋਂ ਧਰਤ
ਜਿਵੇਂ ਚਾਦਰ ।
lajwaab ....!!
ਘੁੱਪ ਹਨ੍ਹੇਰਾ
ReplyDeleteਜਦ ਫੈਲੇ ਜੱਗ 'ਤੇ
ਚੜ੍ਹਦਾ ਚੰਦ ।
ਵਧੀਆ ਹਾਇਕੁ ।
ਰਾਮੇਸ਼ਵਰ ਜੀ ਸਮੇਂ -ਸਮੇਂ 'ਤੇ ਪੰਜਾਬੀ ਹਾਇਕੁ 'ਚ ਵੀ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿੰਦੇ ਹਨ।
ReplyDeleteਸਾਰੇ ਹਾਇਕੁ ਬਹੁਤ ਵਧੀਆ ਲੱਗੇ। ਪਹਿਲੇ ਹਾਇਕੁ 'ਚ ਸਮੁੰਦਰੀ ਤਟ ਦੇ ਸੰਨਾਟੇ ਦੀ ਗੱਲ ਕਹੀ ਗਈ ਹੈ। ਇਹ ਹਾਇਕੁ ਪਾਠਕ ਨੂੰ ਅਗਲੇਰੇ ਪੜਾਅ ਤੱਕ ਲੈ ਕੇ ਜਾਂਦਾ ਹੈ। ਸੁੰਨੇ ਤਟ 'ਤੇ ਇੱਕ ਪਾਸੇ ਸਮੁੰਦਰੀ ਲਹਿਰਾਂ ਦਾ ਸ਼ੋਰ ਤੇ ਦੂਜੇ ਪਾਸੇ ਮਨ ਦੀਆਂ ਲਹਿਰਾਂ ਦੇ ਸ਼ੋਰ ਨਾਲ਼ ਟਕਰਾਓ ਹੋਣਾ ਸੁਭਾਵਿਕ ਹੈ।
ਪਿਛਲੇ ਦੋਵੇਂ ਹਾਇਕੁ ਬਹੁਤ ਹੀ ਸੋਹਣੇ ਬਿੰਬਾਂ ਨਾਲ਼ ਚਾਨਣੀ ਰਾਤ ਦੇ ਨਜ਼ਾਰਿਆਂ ਨੂੰ ਰੂਪਮਾਨ ਕਰਦੇ ਹਨ।
ਸੋਹਣੇ ਹਾਇਕੁ ਸਾਂਝੇ ਕਰਨ ਲਈ ਬਹੁਤ-ਬਹੁਤ ਸ਼ੁਕਰੀਆ।
ਬਹੁਤ ਖੂਬਸੂਰਤ ਹਾਇਕੁ।
ReplyDeleteਸੁੰਦਰ ਖਿਆਲਾਂ ਦੀ ਸੁੰਦਰ ਤਸਵੀਰ
ReplyDeleteआपके प्रोत्साहन और स्नेह -भाव के लिए बहुत आभारी हूँ । मेरे इस कार्य के लिए बहन हरदीप की प्रेरणा रही है। उनके आत्मीय-भाव के आगे नि:शब्द हूँ । रामेश्वर काम्बोज 'हिमांशु'
ReplyDelete