ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Jul 2013

ਪੁੰਨਿਆ ਚੰਨ

1.
ਬਿਰਹਾ ਨਾਗ-
ਕੱਪ ਕੰਢੇ ਛਪਿਆ
ਸੁਰਖੀ ਚਿੰਨ੍ਹ  ।

2.
ਪੁੰਨਿਆ ਚੰਨ
ਰੁਸ਼ਨਾ ਰਿਹਾ ਮੁੱਖ
ਸੱਚੀ ਮਾਇਆ ।

3.
ਹੰਝੂ ਰਸਣ
ਲੋਕ ਪੁੱਛ ਕਸਣ
ਸਜਣ ਪਰਾਂ । 

ਦਲਵੀਰ ਗਿੱਲ 
( ਕਨੇਡਾ )

2 comments:

  1. Thanks again for including me, Dr. Sandhu.

    ReplyDelete
  2. ਤਿੰਨੇ ਹਾਇਕੁ ਆਪਣੇ ਨਿਵੇਕਲੇ ਅਤੇ ਸੁਲਝੇ ਹੋਏ ਤਰੀਕੇ ਨਾਲ ਅਲਗ ਅਲਗ ਤਸਵੀਰਾਂ ਪੇਸ਼ ਕਰਦੇ ਹਨ । ਇਸ ਪੂਰੀ ਰਚਨਾ ਨਾਲ ਪੂਰੀ ਤਰਾਂ ਜੁੜਣ ਲਈ ਇਸ ਨੂੰ ਮੈਂ ਕਈੰ ਵਾਰ ਪੜਿਆ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ