ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Sept 2013

ਇੱਕ ਅਸੀਸ

1.
ਦੂਰ ਦੇ ਸੁਰ.....
ਕਿਲਕਾਰੀਆਂ ਸੰਗ
ਬੋਹੜੀਂ ਪੀਘਾਂ ।

2.
ਨਸ਼ੇ 'ਚ ਟੱਲੀ
ਸਵਾਲ ਕਿੰਨੇ ਪੁੱਛਾਂ
ਰੂਹ-ਬ- ਖ਼ੁਦ ।

3.
ਇੱਕ ਅਸੀਸ
ਔਖੇ ਸਫ਼ਰ ਉੱਤੇ
ਬੁੱਢਾ ਬੋਹੜ।

ਦਲਵੀਰ ਗਿੱਲ
(ਕਨੇਡਾ) 
ਨੋਟ: ਇਹ ਪੋਸਟ ਹੁਣ ਤੱਕ 13 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ।

5 comments:

  1. ਸ਼ਮੂਲੀਅਤ ਲਈ ਧੰਨਵਾਦ, ਡਾ. ਸੰਧੂ।

    ReplyDelete
  2. ਇੱਕ ਅਸੀਸ
    ਔਖੇ ਸਫ਼ਰ ਉੱਤੇ
    ਬੁੱਢਾ ਬੋਹੜ।

    -------------- ਬਹੁਤ ਵਧੀਆ ਜੀ

    ReplyDelete
  3. ਦੂਰ ਦੇ ਸੁਰ......
    ਕਿਲਕਾਰੀਆਂ ਸੰਗ
    ਬੋਹੜੀਂ ਪੀਂਘਾਂ।

    ਕਿੰਨਾ ਕੁਝ ਯਾਦ ਕਰਵਾ ਗਿਆ ਆਪਦਾ ਇਹ ਹਾਇਕੁ।

    ਵਧੀਆ ਹਾਇਕੁ ਸਾਂਝੇ ਕਰਨ ਲਈ ਬਹੁਤ-ਬਹੁਤ ਸ਼ੁਕਰੀਆ।

    ReplyDelete
  4. ਬਹੁਤ ਵਧੀਆ ਰਚਨਾ ।

    ReplyDelete
  5. bahut kujh anhkehya chhad dita......pathak de sochan lyi......kine hi topic cover kar gye o....mubarak...Jasvinder Singh Rupal

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ