ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਸਤਿ ਸ਼੍ਰੀ ਅਕਾਲ ਅੰਕਲ ਜੀ । ਤੁਸੀਂ "ਤਿਆਰ ਪੈਲੀ" ਦੀਆਂ ਸਤਰਾਂ ਲਿਖ ਕੇ ਆਉਣ ਵਾਲੇ ਸਮੇਂ ਦਾ ਦ੍ਰਿਸ਼ ਵਿਖਾ ਦਿੱਤਾ ਹੈ। ਤਿਹਾਨੂੰ ਮੇਰੀ ਵੱਲੋਂ ਬਹੁਤ ਬਹੁਤ ਵਧਾਈ।
ReplyDeleteਜਿਸ ਜਿੰਦਗੀ ਨੂੰ ਸਮਾਂ ਖਾ ਜਾਂਦਾ ਹੈ , ਅੱਖਰਾਂ ਰਾਹੀਂ ਉਹ ਫਿਰ ਜਿੰਦਾ ਹੋ ਜਾਂਦੀ ਹੈ ।
ReplyDeleteਪੁਰਾਣੀਆਂ ਗੱਲਾਂ ਨੂੰ ਮੁੜ ਤਾਜ਼ਾ ਕਰਕੇ ਕਿੰਨਾ ਚੰਗਾ ਲੱਗਦਾ ਹੈ। ਸ਼ਬਦ ਸੰਭਾਲ ਸ਼ਲਾਘਾਯੋਗ ਹੈ।
ReplyDelete'ਗਤਾਵਾ ਪਾਉਣਾ' ਨੂੰ ਮਾਲਵੇ ਦੇ ਇਲਾਕੇ 'ਚ ਸੰਨੀ ਰਲਾਉਣਾ ਕਿਹਾ ਜਾਂਦਾ ਹੈ।
ਵਧੀਆ ਹਾਇਕੁ ਸਾਂਝੇ ਕਰਨ ਲਈ ਥਿੰਦ ਅੰਕਲ ਜੀ ਵਧਾਈ ਦੇ ਪਾਤਰ ਹਨ।