ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Mar 2014

ਹੋਲੀ ਦੇ ਰੰਗ



1.
ਹੋਲੀ ਦਾ ਦਿਨ-
ਰੰਗਾਂ ਦੀ ਬਰਸਾਤ
ਭਿੱਜਦੇ ਲੋਕ। 

2.
ਹੋਲੀ ਦੇ ਰੰਗ-
ਉੱਡੇ ਲਾਲ-ਗੁਲਾਲ
ਹਵਾ ਦੇ ਸੰਗ। 

ਡਾ. ਹਰਦੀਪ ਕੌਰ ਸੰਧੂ 
(ਸਿਡਨੀ)
(ਨੋਟ: ਇਹ ਪੋਸਟ ਹੁਣ ਤੱਕ 96 ਵਾਰ ਪੜ੍ਹੀ ਗਈ)

5 comments:

  1. ਸਤਿ ਸ਼੍ਰੀ ਅਕਾਲ ਜੀਓ!
    ... ਸਭ ਤੋਂ ਪਹਿਲਾਂ ਮੇਰੇ ਵਲੋਂ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ। ਬਹੁਤ ਪਿਆਰੇ ਹਾਇਕੁ ਹਨ।

    ਰੰਗ ਹੀ ਰੰਗ
    ਹੋਲੀ ਦਾ ਤਿਉਹਾਰ
    ਖੁਸ਼ੀਆਂ ਵੰਡੇ।

    ReplyDelete
  2. It is good work for literature.

    ReplyDelete
  3. ਬੜੀ ਸੁੰਜਰ ਲਿਖਤ ਹੈ।ਰੰਗ ਭਰੀ ਮੁਬਾਰਕ।

    ReplyDelete
  4. ਸੋਹਣੇ ਰੰਗਾ 'ਚ ਸੋਹਣਾ ਰੱਬ ਵਸਦਾ ।ਸੋਹਣੇ ਰੰਗਾ ਵਾਲੀ ਲਿਖਤ ।

    ReplyDelete
  5. दोनों हाइकु सुन्दर और भावपूर्ण >

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ