ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Apr 2014

ਘੱਗਰ ਕੰਢੇ

ਘੱਗਰ ਇੱਕ ਬਰਸਾਤੀ ਦਰਿਆ ਹੈ, ਜੋ ਸਿਰਫ ਬਰਸਾਤੀ ਮੌਸਮ ਵਿੱਚ ਹੀ ਵਗਦਾ ਹੈ। ਧਰਤੀ ਹੇਠ ਪਾਣੀ ਬਹੁਤ
ਡੂੰਘਾ ਹੋਣ ਕਰਕੇ ਸਾਡੇ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਦੀ ਇੱਕੋ ਇੱਕ ਉਮੀਦ ਇਹ ਘੱਗਰ ਦਰਿਆ ਹੀ ਹੈ ।

1.
ਘੱਗਰ ਕੰਢੇ 
ਕਰਨ ਤਪੱਸਿਆ 
ਖੇਤਾਂ ਦੇ ਸਾਧ । 

2.
ਰੁਮਕਦੀ 'ਵਾ
ਸੰਗੀਤਮਈ ਸ਼ਾਮ 
ਨੱਚਣ ਪੱਤੇ । 


ਬਾਜਵਾ ਸੁਖਵਿੰਦਰ
 ਪਿੰਡ- ਮਹਿਮਦ ਪੁਰ
 ਜਿਲ੍ਹਾ- ਪਟਿਆਲਾ      

       
ਨੋਟ: ਇਹ ਪੋਸਟ ਹੁਣ ਤੱਕ 13 ਵਾਰ ਖੋਲ੍ਹੀ ਗਈ
    

3 comments:

 1. ਘੱਗਰ ਕੰਢੇ
  ਕਰਨ ਤਪੱਸਿਆ
  ਖੇਤਾਂ ਦੇ ਸਾਧ । ,,,,,,,,,, wah khoob

  ReplyDelete
 2. ਸੁੰਦਰ ਅਖਰਾਂ ਦੀ ਸੁੰਦਰ ਰਚਨਾ

  ReplyDelete
 3. ਦਿਲਜੋਧ ਸਰ ਜੀ, ਗੁਰਸੇਵਕ ਜੀ
  ਹਾਇਕੁ ਪਸੰਦ ਕਰਨ ਲਈ ਤੇ ਹੌਸਲਾ ਅਫ਼ਜਾਈ ਲਈ
  ਬਹੁਤ-ਬਹੁਤ ਧੰਨਵਾਦ ਜੀ !

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ