ਅੱਜ ਸਮੁੱਚੇ ਵਿਸ਼ਵ 'ਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ, ਓਹ ਮਜ਼ਦੂਰ ਜਿਹੜਾ ਅਮੀਰਾਂ ਦੇ ਮਹਿਲ ਤਾਂ ੳੁਸਾਰ ਦਿੰਦਾ ਹੈ ਪਰ ਆਪ ਉਹ ਕੱਚੇ ਢਾਰੇ ਤੱਕ ਸੀਮਤ ਰਹਿ ਜਾਂਦਾ ਹੈ। ਦੁਨੀਆਂ ਭਰ ਦੇ ਕਿਰਤੀ ਲੋਕਾਂ ਨੂੰ ਸਲਾਮ ਕਰਦਾ ਹੈ ਅੱਜ ਹਾਇਕੁ-ਲੋਕ !
1.
ਮੱਘਦੀ ਧੁੱਪ
ਚੱਲਦੀ ਜ਼ੋਰੋ-ਜ਼ੋਰੀ
ਕਾਮੇ ਦੀ ਦਾਤੀ।
2.
ਢਲਦੀ ਸ਼ਾਮ
ਪਿੰਡੇ ਤੋਂ ਮਿੱਟੀ ਝਾੜੇ
ਥੱਕਿਆ ਕਾਮਾ।
ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)
1.
ਮੱਘਦੀ ਧੁੱਪ
ਚੱਲਦੀ ਜ਼ੋਰੋ-ਜ਼ੋਰੀ
ਕਾਮੇ ਦੀ ਦਾਤੀ।
2.
ਢਲਦੀ ਸ਼ਾਮ
ਪਿੰਡੇ ਤੋਂ ਮਿੱਟੀ ਝਾੜੇ
ਥੱਕਿਆ ਕਾਮਾ।
ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ-ਸਿਡਨੀ)
ਬਚਪਨ ਤੋਂ ਇਸਤਰਾਂ ਹੀ ਦੇਖਦੇ ਅਤੇ ਸੁਣਦੇ ਆਏ ਹਾਂ , ਇਹ ਨਿਜ਼ਾਮ ਇਸਤਰਾਂ ਹੀ ਚਲਦਾ ਆ ਰਿਹਾ ਹੈ । ਸੁੰਦਰ ਲਿਖਤ ॥
ReplyDeleteबहन आपके दोनों हाइकु बहुत सुन्दर शब्द चित्र प्रस्तुत करते हैं।
ReplyDelete